ਦੀਪਕ ਚਾਹਰ-ਜਯਾ ਭਾਰਦਵਾਜ ਅੱਜ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ

ਕੱਲ੍ਹ ਦੋਹਾਂ ਨੇ ਆਪਣੀ ਮਹਿੰਦੀ ਸੈਰੇਮਨੀ ਨੂੰ ਖੂਬ ਇੰਜੌਏ ਕੀਤਾ

ਮਹਿੰਦੀ ਸੈਰੇਮਨੀ 'ਚ ਦੀਪਕ ਪਠਾਨੀ ਕੁਰਤੇ-ਜਯਾ ਖੂਬਸੂਰਤ ਲਹਿੰਗੇ 'ਚ ਨਜ਼ਰ ਆਈ

ਦੋਹਾਂ ਦੀਆਂ ਖੂਬਸੂਰਤ ਤਸਵੀਰਾਂ ਸਾਹਮਣੇ ਆਈਆਂ

ਆਗਰਾ 'ਚ ਇਹ ਕਪਲ ਸੱਤ ਫੇਰੇ ਲਵੇਗਾ

ਵੱਡੇ-ਵੱਡੇ ਕ੍ਰਿਕਟ ਦਿੱਗਜ ਇਸ ਵਿਆਹ 'ਚ ਸ਼ਾਮਲ ਹੋਣਗੇ

ਬੇਹੱਦ ਕਿਊਟ ਲੱਗਦਾ ਹੈ ਇਹ ਕਪਲ


ਦੀਪਕ ਦੀ ਭੈਣ ਨੇ ਜਯਾ ਨਾਲ ਉਹਨਾਂ ਦੀ ਪਹਿਲੀ ਮੁਲਾਕਾਤ ਕਰਵਾਈ ਸੀ

ਦੀਪਕ ਨੇ ਸਟੇਡੀਅਮ 'ਚ ਜਯਾ ਨੂੰ ਕੀਤਾ ਸੀ ਪ੍ਰਪੋਜ਼



ਆਏ ਦਿਨ ਕਪਲ ਇਕੱਠੇ ਫੋਟੋਜ਼ ਸ਼ੇਅਰ ਕਰਦਾ ਰਹਿੰਦਾ ਹੈ