ਕਰਿਸ਼ਮਾ ਟਾਪ ਅਭਿਨੇਤਰੀ ਦੀ ਲਿਸਟ 'ਚ ਸ਼ਾਮਲ ਹੈ।



ਅਦਾਕਾਰਾ ਦਾ ਖੂਬਸੂਰਤ ਅਤੇ ਗਲੈਮਰਸ ਅਵਤਾਰ।

ਕਰਿਸ਼ਮਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ

ਹਰ ਰੋਜ਼ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

ਕਰਿਸ਼ਮਾ ਨੇ ਆਪਣੀਆਂ ਲੇਟੈਸਟ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਜਿਸ 'ਚ ਉਨ੍ਹਾਂ ਦਾ ਸਾੜ੍ਹੀ ਵਾਲਾ ਲੁੱਕ ਨਜ਼ਰ ਆ ਰਿਹਾ ਹੈ।

ਆਈਵਰੀ ਕਲਰ ਦੀ ਸਾੜ੍ਹੀ ਪਹਿਨੇ ਕਰਿਸ਼ਮਾ ਖੂਬਸੂਰਤ ਲੱਗੀ।

ਕਰਿਸ਼ਮਾ ਨੇ ਵਰੁਣ ਬੰਗੇਰਾ ਨਾਲ ਵਿਆਹ ਕਰਵਾਇਆ ਸੀ।

ਕਰਿਸ਼ਮਾ ਦੀ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਫੈਨ ਫਾਲੋਇੰਗ ਹੈ।

ਉਨ੍ਹਾਂ ਦੇ ਫ਼ੈਨਜ ਪੋਸਟ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।