ਸੋਨਮ ਬਾਜਵਾ ਪੰਜਾਬ ਦੀ ਇੱਕ ਖੂਬਸੂਰਤ ਮਾਡਲ ਅਤੇ ਅਦਾਕਾਰਾ ਹੈ।

ਸੋਨਮ ਅਕਸਰ ਆਪਣੀਆਂ ਬੋਲਡ ਤਸਵੀਰਾਂ ਕਾਰਨ ਸੁਰਖੀਆਂ 'ਚ ਰਹਿੰਦੀ ਹੈ।

ਸੋਨਮ ਦੀਆਂ ਇਨ੍ਹਾਂ ਹਰਕਤਾਂ 'ਤੇ ਫੈਨਜ਼ ਮਰਨ ਲਈ ਤਿਆਰ ਬੈਠੇ ਹਨ।

ਬੋਲਡਨੈੱਸ ਦੇ ਮਾਮਲੇ 'ਚ ਸੋਨਮ ਬਾਲੀਵੁੱਡ ਅਭਿਨੇਤਰੀਆਂ ਨੂੰ ਵੀ ਮਾਤ ਦਿੰਦੀ ਹੈ।

ਸੋਨਮ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ।

ਜਿੱਥੇ ਉਹ ਫੈਨਜ਼ ਨਾਲ ਆਪਣਾ ਸਿਜ਼ਲਿੰਗ ਅਵਤਾਰ ਸ਼ੇਅਰ ਕਰਦੀ ਹੈ।

ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਪ੍ਰਸ਼ੰਸਕਾਂ ਦੇ ਵੀ ਹੋਸ਼ ਉੱਡ ਗਏ ਹਨ।

ਇਸ ਵ੍ਹਾਈਟ ਡੀਪ ਨੇਕ ਟਾਪ 'ਚ ਸੋਨਮ ਬਾਜਵਾ ਕਾਫੀ ਹੌਟ ਲੱਗ ਰਹੀ ਹੈ।

ਤੁਹਾਨੂੰ ਦੱਸ ਦੇਈਏ ਕਿ ਸੋਨਮ ਪੰਜਾਬੀ ਤੋਂ ਇਲਾਵਾ ਤਾਮਿਲ ਫਿਲਮ 'ਕੱਟੇਰੀ' 'ਚ ਵੀ ਨਜ਼ਰ ਆਵੇਗੀ।