ਤੇਜਸਵੀ ਪ੍ਰਕਾਸ਼ ਨੂੰ ਮਸ਼ਹੂਰ ਅਭਿਨੇਤਰੀਆਂ ਵਿੱਚ ਗਿਣਿਆ ਜਾਂਦਾ।

ਤੇਜਸਵੀ ਪ੍ਰਕਾਸ਼ ਇੱਕ ਸੋਸ਼ਲ ਮੀਡੀਆ ਲਵਰ ਹੈ।

ਤੇਜਸਵੀ ਫ਼ੈਨਜ ਦਾ ਖੂਬ ਇੰਟਰਟੇਨ ਕਰਦੀ ਹੈ।

ਇੱਕ ਵਾਰ ਫਿਰ ਕੁਝ ਅਜਿਹਾ ਹੀ ਦੇਖਣ ਨੂੰ ਮਿਲ ਰਿਹਾ ਹੈ।



ਤੇਜਸਵੀ ਨੇ ਇੰਸਟਾਗ੍ਰਾਮ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ।


ਜਿਸ 'ਚ ਤੇਜਸਵੀ ਕਾਫੀ ਹੌਟ ਲੱਗ ਰਹੀ ਹੈ।

ਤੇਜਸਵੀ ਪ੍ਰਕਾਸ਼ ਇਕ ਤੋਂ ਵਧ ਕੇ ਇਕ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

ਅਦਾਕਾਰਾ ਦਾ ਮਨਮੋਹਕ ਅੰਦਾਜ਼ ਦੇਖ ਕੋਈ ਵੀ ਦੀਵਾਨਾ ਹੋ ਜਾਵੇਗਾ।

ਤੇਜਸਵੀ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਕਾਫੀ ਸੁਰਖੀਆਂ ਬਟੋਰਦੀ ਹੈ।

ਇਨ੍ਹੀਂ ਦਿਨੀਂ ਅਦਾਕਾਰਾ ਟੀਵੀ ਐਕਟਰ ਕਰਨ ਕੁੰਦਰਾ ਨੂੰ ਡੇਟ ਕਰ ਰਹੀ ਹੈ।