Monalisa Video: ਜਦੋਂ ਮੋਨਾਲੀਸਾ ਨੇ ਕੀਤਾ ਕਰੀਨਾ ਕਪੂਰ ਨੂੰ ਕਾਪੀ
Monalisa Video: ਜਦੋਂ ਮੋਨਾਲੀਸਾ ਨੇ ਕੀਤਾ ਕਰੀਨਾ ਕਪੂਰ ਨੂੰ ਕਾਪੀ
Monalisa Video: ਜਦੋਂ ਮੋਨਾਲੀਸਾ ਨੇ ਕੀਤਾ ਕਰੀਨਾ ਕਪੂਰ ਨੂੰ ਕਾਪੀ ਪਰ ਮੋਨਾ ਆਪਣੇ ਫੈਨਸ ਨਾਲ ਕਨੈਕਟ ਰਹਿਣ ਲਈ ਹਮੇਸ਼ਾ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦੀ ਹੈ
Monalisa Video: ਜਦੋਂ ਮੋਨਾਲੀਸਾ ਨੇ ਕੀਤਾ ਕਰੀਨਾ ਕਪੂਰ ਨੂੰ ਕਾਪੀ ਮੋਨਾਲੀਸਾ ਨੇ ਆਪਣੀ ਇੱਕ ਹੋਰ ਵੀਡੀਓ ਸ਼ੇਅਰ ਕੀਤੀ ਹੈ, ਜਿਸ ‘ਚ ਉਸ ਨੇ ਕਰੀਨਾ ਕਪੂਰ ਨੂੰ ਕਾਪੀ ਕੀਤਾ
ਵੀਡੀਓ 'ਚ ਮੋਨਾਲੀਸਾ ਨੇ ਕਰੀਨਾ ਕਪੂਰ ਦਾ ਡਾਇਲੌਗ, ਕੌਣ ਹੈ ਵੋ ਜਿਸਨੇ ਮੁੜ ਕਰ ਮੁਝੇ ਨਹੀਂ ਦੇਖਾ ਕੀਤਾ ਕਾਪੀ
ਇਸ ਵੀਡੀਓ 'ਚ ਮੋਨਾਲੀਸਾ ਦੇ ਦੇਸੀ ਅਤੇ ਮਾਡਰਨ ਦੋਵੇਂ ਅਵਤਾਰ ਵੇਖਣ ਨੂੰ ਮਿਲ ਰਹੇ
ਇੱਕ ਪਾਸੇ ਬਲੈਕ ਕਲਰ ਸ਼ੌਰਟ ਡਰੈੱਸ 'ਚ ਮੋਨਾਲੀਸਾ ਕਾਫੀ ਡੈਸ਼ਿੰਗ ਲੱਗ ਰਹੀ
Monalisa ਲੰਬੇ ਸਮੇਂ ਤੋਂ ਭੋਜਪੁਰੀ ਫਿਲਮਾਂ 'ਚ ਨਜ਼ਰ ਨਹੀਂ ਆਈ