ਭੋਜਪੁਰੀ ਅਦਾਕਾਰਾ ਸ਼ਵੇਤਾ ਸ਼ਰਮਾ ਆਪਣੇ ਬੋਲਡ ਲੁੱਕ ਲਈ ਫੇਮਸ ਹੈ। ਅਦਾਕਾਰਾ ਹਰ ਰੋਜ਼ ਆਪਣੇ ਗਲੈਮਰਸ ਅੰਦਾਜ਼ ਨਾਲ ਨਵਾਂ ਰਿਕਾਰਡ ਕਾਇਮ ਕਰਦੀ ਹੈ। ਸ਼ਵੇਤਾ ਸ਼ਰਮਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਸ ਨੇ ਆਪਣੇ ਬੌਸ ਲੇਡੀ ਲੁੱਕ ਨੂੰ ਫ਼ੈਨਜ ਨਾਲ ਸਾਂਝਾ ਕੀਤਾ ਹੈ। ਉਸ ਨੇ ਬਰੈਲੇਟ ਅਤੇ ਬਲੈਕ ਸ਼ਾਰਟਸ ਦੇ ਨਾਲ ਸੰਤਰੀ ਦਾ ਬਲੇਜ਼ਰ ਪਾਇਆ ਹੋਇਆ ਹੈ। ਸ਼ਵੇਤਾ ਦੀਆਂ ਤਸਵੀਰਾਂ ਫ਼ੈਨਜ ਦੇ ਦਿਲਾਂ ਨੂੰ ਧੜਕਣ ਲਈ ਮਜਬੂਰ ਕਰ ਰਹੀਆਂ ਹਨ। ਤਸਵੀਰਾਂ 'ਚ ਸ਼ਵੇਤਾ ਕਾਫੀ ਆਤਮਵਿਸ਼ਵਾਸ ਨਾਲ ਨਜ਼ਰ ਆ ਰਹੀ ਹੈ। ਇਸ ਤੋਂ ਪਹਿਲਾਂ ਉਹ ਪਿੰਕ ਬਿਕਨੀ 'ਚ ਨਜ਼ਰ ਆ ਚੁੱਕੀ ਹੈ। ਸ਼ਵੇਤਾ ਦੀਆਂ ਇਹ ਤਸਵੀਰਾਂ ਵੀ ਕਾਫੀ ਵਾਇਰਲ ਹੋਈਆਂ ਸਨ। ਬੋਲਡਨੈੱਸ ਦੇ ਨਾਲ-ਨਾਲ ਸ਼ਵੇਤਾ ਬਿਹਤਰੀਨ ਡਾਂਸ ਲਈ ਵੀ ਮਸ਼ਹੂਰ ਹੈ।