ਭੋਜਪੁਰੀ ਕੁਈਨ ਮੋਨਾਲੀਸਾ ਹਮੇਸ਼ਾ ਆਪਣੇ ਲੁੱਕ ਨੂੰ ਲੈ ਕੇ ਲਾਈਮਲਾਈਟ 'ਚ ਰਹਿੰਦੀ ਹੈ

ਮੋਨਾਲੀਸਾ ਅੱਜ ਕਿਸੇ ਪਛਾਣ ਦੀ ਮੁਹਤਾਜ ਨਹੀਂ ਹੈ

ਮੋਨਾਲੀਸਾ ਸੋਸ਼ਲ ਮੀਡਿਆ ਤੇ ਕਾਫ਼ੀ ਐਕਟਿਵ ਰਹਿੰਦੀ ਹੈ

ਅਦਾਕਾਰੀ ਦੇ ਨਾਲ-ਨਾਲ ਅਦਾਕਾਰਾ ਆਪਣੇ ਲੁੱਕ ਨਾਲ ਵੀ ਪ੍ਰਸ਼ੰਸਕਾਂ ਦਾ ਦਿਲ ਜਿੱਤ ਲੈਂਦੀ ਹੈ

ਮੋਨਾਲੀਸਾ ਆਪਣੇ ਇੰਸਟਾਗ੍ਰਾਮ 'ਤੇ ਫੋਟੋਆਂ ਸ਼ੇਅਰ ਕਰਕੇ ਸੋਸ਼ਲ ਮੀਡੀਆ ਦਾ ਤਾਪਮਾਨ ਉੱਚਾ ਕਰ ਦਿੰਦੀ ਹੈ

ਮੋਨਾਲੀਸਾ ਨੇ ਗਲੋਇੰਗ ਮੇਕਅੱਪ ਨਾਲ ਆਪਣੇ ਵਾਲ ਖੁੱਲ੍ਹੇ ਰੱਖੇ ਹਨ

ਮੋਨਾਲੀਸਾ ਬਲੈਕ ਆਊਟਫਿਟ 'ਚ ਕਿਲਰ ਬੋਲਡ ਪੋਜ਼ ਦੇ ਰਹੀ ਹੈ

ਇਨ੍ਹੀਂ ਦਿਨੀਂ ਮੋਨਾਲੀਸਾ ਟੀਵੀ ਦੀ ਦੁਨੀਆ 'ਚ ਕਾਫੀ ਧੂਮ ਮਚਾ ਰਹੀ ਹੈ।

ਮੋਨਾਲੀਸਾ ਨੇ ਭੋਜਪੁਰੀ ਨਾਲ ਕਈ ਭਾਸ਼ਾਵਾਂ 'ਚ ਫਿਲਮਾਂ ਕੀਤੀਆਂ ਹਨ

ਅਦਾਕਾਰਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 1997 'ਚ ਹਿੰਦੀ ਫਿਲਮ 'ਜਯਤੇ' ਨਾਲ ਕੀਤੀ ਸੀ