ਧਨਸ਼੍ਰੀ ਵਰਮਾ ਨੇ ਹਾਲ ਹੀ 'ਚ ਛੁੱਟੀਆਂ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ

ਧਨਸ਼੍ਰੀ ਬੀਚ ਵੇਰ 'ਚ ਕਾਫੀ ਖੂਬਸੂਰਤ ਲੱਗ ਰਹੀ ਹੈ

ਧਨਸ਼੍ਰੀ ਨੇ ਹੈਲਟਰ ਨੇਕ ਬਿਕਨੀ ਟਾਪ ਅਤੇ ਥਾਈ ਹਾਈ ਸਲਿਟ ਸਕਰਟ ਪਹਿਨੀ ਹੋਈ ਹੈ

ਧਨਸ਼੍ਰੀ ਆਪਣੇ ਸਟਾਈਲਿਸ਼ ਅਤੇ ਗਲੈਮਰਸ ਲੁੱਕ ਨੂੰ ਲੈ ਕੇ ਹਮੇਸ਼ਾ ਚਰਚਾ 'ਚ ਰਹਿੰਦੀ ਹੈ।

ਧਨਸ਼੍ਰੀ ਇਨ੍ਹੀਂ ਦਿਨੀਂ ਮਾਲਦੀਵ 'ਚ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ

ਧਨਸ਼੍ਰੀ ਇੱਕ ਕੋਰੀਓਗ੍ਰਾਫਰ, ਅਦਾਕਾਰਾ ਅਤੇ ਡਾਕਟਰ ਹੈ

ਧਨਸ਼੍ਰੀ ਦਾ ਯੂਟਿਊਬ 'ਤੇ ਇਕ ਚੈਨਲ ਵੀ ਹੈ ,ਜਿੱਥੇ ਉਹ ਆਪਣੇ ਡਾਂਸ ਵੀਡੀਓ ਸ਼ੇਅਰ ਕਰਦੀ ਹੈ।

ਯੂਟਿਊਬ 'ਤੇ ਧਨਸ਼੍ਰੀ ਦੇ 1.5 ਮਿਲੀਅਨ ਤੋਂ ਵੱਧ ਸਬਸਕ੍ਰਾਈਬਰ ਹਨ

ਧਨਸ਼੍ਰੀ ਅਕਸਰ ਬਾਲੀਵੁੱਡ ਗੀਤਾਂ ਨੂੰ ਰੀਕ੍ਰਿਏਟ ਕਰਦੀ ਨਜ਼ਰ ਆਉਂਦੀ ਹੈ।

ਧਨਸ਼੍ਰੀ ਹਿਪ-ਹਾਪ ਦੀ ਸਿਖਲਾਈ ਵੀ ਦਿੰਦੀ ਹੈ।