ਅਵਨੀਤ ਨੇ ਡੀਪ ਨੇਕ ਲਹਿੰਗਾ ਚੋਲੀ ਪਾ ਕੇ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਵਧਾ ਦਿੱਤੀ ਹੈ

ਪ੍ਰਸ਼ੰਸਕ ਅਵਨੀਤ ਦੀਆਂ ਤਸਵੀਰਾਂ 'ਤੇ ਲਾਈਕਸ ਤੇ ਦਿਲ ਦੇ ਇਮੋਜੀ ਦੀ ਵਰਖਾ ਕਰ ਰਹੇ ਹਨ

ਅਵਨੀਤ ਕੌਰ ਕਢਾਈ ਵਾਲੇ ਲਹਿੰਗਾ ਚੋਲੀ ਵਿੱਚ ਬਹੁਤ ਪਿਆਰੀ ਲੱਗ ਰਹੀ ਹੈ

ਅਵਨੀਤ ਕੌਰ ਡੀਪਨੇਕ ਚੋਲੀ ਨਾਲ ਆਪਣੇ ਕਲੀਵੇਜ ਦਾ ਜਲਵਾ ਦਿਖਾ ਰਹੀ ਹੈ

ਅਵਨੀਤ ਚੂੜੀਆਂ ਪਾ ਕੇ ਆਪਣੀ ਕਰਵੀ ਫਿਗਰ ਦਾ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ

ਅਵਨੀਤ ਘੱਟ ਤੋਂ ਘੱਟ ਮੇਕਅਪ ਤੇ ਓਪਨ ਕਰਲ ਹੇਅਰ ਸਟਾਈਲ ਵਿੱਚ ਨਜ਼ਰ ਆ ਰਹੀ ਹੈ

ਅਦਾਕਾਰਾ ਅਵਨੀਤ ਕੌਰ ਖੂਬਸੂਰਤੀ 'ਚ ਕਿਸੇ ਅਪਸਰਾ ਤੋਂ ਘੱਟ ਨਹੀਂ ਲੱਗ ਰਹੀ ਹੈ

ਅਵਨੀਤ ਜਲਦ ਹੀ ਨਵਾਜ਼ੂਦੀਨ ਸਿੱਦੀਕੀ ਦੇ ਨਾਲ ਫਿਲਮ 'ਟਿਕੂ ਵੈਡਸ ਸ਼ੇਰੂ' 'ਚ ਨਜ਼ਰ ਆਵੇਗੀ

ਅਦਾਕਾਰਾ ਅਵਨੀਤ ਕੌਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ

ਦੱਸ ਦੇਈਏ ਕਿ ਅਦਾਕਾਰਾ ਦੇ ਇੰਸਟਾ 'ਤੇ 32.7 ਮਿਲੀਅਨ ਫਾਲੋਅਰਜ਼ ਹਨ