ਰਾਸ਼ੀ ਖੰਨਾ ਹਮੇਸ਼ਾ ਆਪਣੇ ਬੋਲਡ ਲੁੱਕ ਕਾਰਨ ਲਾਈਮਲਾਈਟ 'ਚ ਰਹਿੰਦੀ ਹੈ

ਹਾਲ ਹੀ 'ਚ ਰਾਸ਼ੀ ਖੰਨਾ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਲੇਟੈਸਟ ਤਸਵੀਰਾਂ ਸ਼ੇਅਰ ਕੀਤੀਆਂ ਹਨ

ਇਨ੍ਹਾਂ ਤਸਵੀਰਾਂ 'ਚ ਉਹ ਐਥਨਿਕ ਲੁੱਕ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ

ਇਹ ਅਦਾਕਾਰਾ ਆਪਣੀ ਬੇਮਿਸਾਲ ਅਦਾਕਾਰੀ ਨਾਲ ਹਰ ਵਾਰ ਦਰਸ਼ਕਾਂ ਦਾ ਦਿਲ ਜਿੱਤਦੀ ਰਹੀ ਹੈ

ਰਾਸ਼ੀ ਸੋਸ਼ਲ ਮੀਡੀਆ 'ਤੇ ਆਪਣੇ ਹੌਟ ਤੇ ਸੈਕਸੀ ਲੁੱਕ ਦੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ

ਰਾਸ਼ੀ ਨੇ ਆਪਣੇ ਨਵੀਨਤਮ ਐਥਨਿਕ ਫੋਟੋਸ਼ੂਟ ਨਾਲ ਇੰਟਰਨੈੱਟ 'ਤੇ ਤਬਾਹੀ ਮਚਾ ਦਿੱਤੀ ਹੈ

ਇਨ੍ਹਾਂ ਤਸਵੀਰਾਂ 'ਚ ਰਾਸ਼ੀ ਖੰਨਾ ਨੇ ਰੈੱਡ ਕਲਰ ਨੈੱਟ ਲੁੱਕ 'ਚ ਸਾੜ੍ਹੀ ਪਾਈ ਹੋਈ ਹੈ

ਜਿਸ 'ਚ ਉਹ ਆਪਣੇ ਬੇਹੱਦ ਕਿਲਰ ਅੰਦਾਜ਼ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਹੀ ਹੈ

ਰਾਸ਼ੀ ਨੇ ਕੰਨਾਂ 'ਚ ਰੈੱਡ ਸਟੋਨ ਲੁੱਕ 'ਚ ਈਅਰਰਿੰਗਸ ਪਾਏ ਹੋਏ ਹਨ ਤੇ ਨਿਊਡ ਮੇਕਅੱਪ ਕੀਤਾ ਹੈ

ਰਾਸ਼ੀ ਅਕਸਰ ਆਪਣੇ ਹੌਟ ਲੁੱਕ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਪੋਸਟ ਕਰਦੀ ਰਹਿੰਦੀ ਹੈ