ਜਾਣੋ ਅਦਾਕਾਰਾ ਸ਼ਰਧਾ ਦਾਸ ਦੀ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਕੁਝ ਖਾਸ ਗੱਲਾਂ

ਸ਼ਰਧਾ ਦਾਸ ਦਾ ਜਨਮ 4 ਮਾਰਚ 1987 ਨੂੰ ਮਾਇਆਨਗਰੀ ਮੁੰਬਈ, ਮਹਾਰਾਸ਼ਟਰ ਵਿੱਚ ਹੋਇਆ ਸੀ

ਸ਼ਰਧਾ ਦਾਸ ਇੰਸਟਾਗ੍ਰਾਮ 'ਤੇ ਕਾਫੀ ਐਕਟਿਵ ਰਹਿੰਦੀ ਹੈ

ਸ਼ਰਧਾ ਦਾਸ ਹਰ ਰੋਜ਼ ਆਪਣੇ ਗਲੈਮਰਸ ਅਵਤਾਰ ਨਾਲ ਫ਼ੈਨਜ ਨੂੰ ਹੈਰਾਨ ਕਰਦੀ ਹੈ

ਸ਼ਰਧਾ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਸਾਲ 2008 'ਚ ਤੇਲਗੂ ਫਿਲਮ 'ਸਿੱਦੂ ਫਾਰ ਸਿੱਕੂਲਮ' ਨਾਲ ਕੀਤੀ ਸੀ

ਸ਼ਰਧਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2010 'ਚ ਬਾਲੀਵੁੱਡ ਫਿਲਮ ਲਾਹੌਰ ਨਾਲ ਕੀਤੀ ਸੀ

ਸਾਲ 2014 ਵਿੱਚ ਸ਼ਰਧਾ ਨੇ ਬੰਗਾਲੀ ਇੰਡਸਟਰੀ ਵਿੱਚ ਫਿਲਮ ਦ ਰਾਇਲ ਬੰਗਾਲ ਟਾਈਗਰ ਨਾਲ ਆਪਣੀ ਸ਼ੁਰੂਆਤ ਕੀਤੀ

ਫਿਲਮਾਂ ਅਤੇ ਟੀਵੀ ਸੀਰੀਅਲਾਂ ਤੋਂ ਇਲਾਵਾ ਸ਼ਰਧਾ ਕਈ ਰਿਐਲਿਟੀ ਸ਼ੋਅਜ਼ ਵਿੱਚ ਵੀ ਨਜ਼ਰ ਆ ਚੁੱਕੀ ਹੈ

ਸ਼ਰਧਾ ਨੇ OTT ਪਲੇਟਫਾਰਮ 'ਤੇ ਵੈੱਬ ਸੀਰੀਜ਼ ਸਿੰਗਾਰਦਾਨ ਨਾਲ ਡੈਬਿਊ ਕੀਤਾ

ਸ਼ਰਧਾ ਆਪਣੇ ਲੁੱਕ ਦੇ ਨਾਲ-ਨਾਲ ਫਿਲਮੀ ਕੰਮ ਕਰਕੇ ਵੀ ਲਾਈਮਲਾਈਟ 'ਚ ਰਹਿੰਦੀ ਹੈ।