ਅਨੁਸ਼ਕਾ ਸੇਨ ਆਪਣੀਆਂ ਤਸਵੀਰਾਂ ਨੂੰ ਲੈ ਕੇ ਧਮਾਲ ਮਚਾਉਂਦੀ ਰਹਿੰਦੀ ਹੈ

ਅਨੁਸ਼ਕਾ ਆਪਣੇ ਕਾਲਜ ਗਰਲ ਅਵਤਾਰ ਵਿੱਚ ਬਹੁਤ ਹੀ ਖੂਬਸੂਰਤ ਲੱਗ ਰਹੀ ਹੈ

ਅਨੁਸ਼ਕਾ ਸੇਨ ਦੀਆਂ ਖੂਬਸੂਰਤ ਤਸਵੀਰਾਂ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ

ਕੌਫੀ ਪੀਂਦੇ ਹੋਏ ਅਦਾਕਾਰਾ ਨੇ ਕਈ ਪੋਜ਼ ਦਿੱਤੇ, ਜਿਨ੍ਹਾਂ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ

ਅਭਿਨੇਤਰੀ ਅਨੁਸ਼ਕਾ ਸੇਨ ਬਲੈਕ ਟਾਪ ਅਤੇ ਜੀਨਸ ਪਹਿਨੀ ਨਜ਼ਰ ਆ ਰਹੀ ਹੈ

ਕੌਫੀ ਪੀਂਦੇ ਹੋਏ ਅਦਾਕਾਰਾ ਅਨੁਸ਼ਕਾ ਸੇਨ ਆਈ ਕਾਰਡ ਪਹਿਨੇ ਹੋਏ ਨਜ਼ਰ ਆ ਰਹੀ ਹੈ

ਅਨੁਸ਼ਕਾ ਆਪਣੀ ਗਲੈਮਰਸ ਅਦਾਵਾਂ ਨਾਲ ਪ੍ਰਸ਼ੰਸਕਾਂ ਦੇ ਦਿਲਾਂ ਨੂੰ ਧੜਕਾਉਂਣ ਚੰਗੀ ਤਰ੍ਹਾਂ ਜਾਣਦੀ ਹੈ

ਅਨੁਸ਼ਕਾ ਪੋਨੀ ਹੇਅਰ ਸਟਾਈਲ ਤੇ ਘੱਟੋ-ਘੱਟ ਮੇਕਅੱਪ ਵਿੱਚ ਸ਼ਾਨਦਾਰ ਪੋਜ਼ ਦਿੰਦੀ ਨਜ਼ਰ ਆ ਰਹੀ ਹੈ

ਅਨੁਸ਼ਕਾ ਦੀ ਪੜ੍ਹਾਈ ਦੀ ਗੱਲ ਕਰੀਏ ਤਾਂ ਉਸ ਨੇ ਫਿਲਮਗ੍ਰਾਫੀ ਵਿੱਚ ਬੈਚਲਰ ਡਿਗਰੀ ਕੀਤੀ ਹੈ

ਅਦਾਕਾਰਾ ਅਨੁਸ਼ਕਾ ਸ਼ਰਮਾ ਦੇ ਇੰਸਟਾਗ੍ਰਾਮ 'ਤੇ 39 ਮਿਲੀਅਨ ਫਾਲੋਅਰਜ਼ ਹਨ।