ਭੂਮੀ ਆਪਣੇ ਫੈਸ਼ਨ ਸੈਂਸ ਤੇ ਬੋਲਡ ਫਿਗਰ ਦੀ ਤਸਵੀਰਾਂ ਨਾਲ ਲਾਈਮਲਾਈਟ 'ਚ ਰਹਿੰਦੀ ਰਹੀ ਹੈ

ਹਾਲ ਹੀ 'ਚ ਉਹ ਸਿਧਾਰਥ ਤੇ ਕਿਆਰਾ ਦੇ ਵਿਆਹ ਦੀ ਰਿਸੈਪਸ਼ਨ 'ਤੇ ਪਹੁੰਚੀ

ਜਿਸ 'ਚ ਉਸ ਦੇ ਰਵਾਇਤੀ ਲੁੱਕ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ

ਅਦਾਕਾਰਾ ਨੇ ਹਾਲ ਹੀ 'ਚ ਇੰਸਟਾਗ੍ਰਾਮ 'ਤੇ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ

ਜਿਸ ਨੂੰ ਦੇਖ ਕੇ ਕੁਝ ਯੂਜ਼ਰਸ ਉਸ ਦੀ ਤਾਰੀਫ ਤੇ ਕੁਝ ਉਸ ਨੂੰ ਟ੍ਰੋਲ ਕਰ ਰਹੇ ਹਨ

ਭੂਮੀ ਪੇਡਨੇਕਰ ਨੇ ਬਹੁਤ ਹੀ ਸਟਾਈਲਿਸ਼ ਲੁੱਕ 'ਚ ਭੂਰੇ ਰੰਗ ਦੀ ਸਾੜ੍ਹੀ ਪਾਈ ਹੋਈ ਹੈ

ਇਨ੍ਹਾਂ ਤਸਵੀਰਾਂ 'ਚ ਉਸ ਨੇ ਬਹੁਤ ਛੋਟਾ ਬਲਾਊਜ਼ ਪਾਇਆ ਹੋਇਆ ਹੈ

ਕੁਝ ਯੂਜ਼ਰਸ ਨੇ ਭੂਮੀ ਪੇਡਨੇਕਰ ਦੀਆਂ ਇਨ੍ਹਾਂ ਤਸਵੀਰਾਂ ਨੂੰ ਪਸੰਦ ਕੀਤਾ

ਇਸ ਦੇ ਨਾਲ ਹੀ ਕੁਝ ਯੂਜ਼ਰਸ ਨੇ ਉਸ ਨੂੰ ਟ੍ਰੋਲ ਕੀਤਾ ਹੈ ਅਤੇ ਨਾਲ ਹੀ ਉਹ ਕਮੈਂਟ ਕਰ ਰਹੇ ਹਨ

ਉਹ ਇੰਸਟਾਗ੍ਰਾਮ 'ਤੇ ਆਪਣੀਆਂ ਹੌਟ ਤਸਵੀਰਾਂ ਸ਼ੇਅਰ ਕਰਕੇ ਆਪਣੇ ਪ੍ਰਸ਼ੰਸਕਾਂ ਦਾ ਦਿਲ ਜਿੱਤਦੀ ਹੈ