ਬੈਕਲੈੱਸ ਗਾਊਨ 'ਚ ਭੂਮੀ ਨੇ ਦਿਖਾਇਆ ਜਲਵਾ ਭੂਮੀ ਪਡਨੇਕਰ ਇੰਸਟਾਗ੍ਰਾਮ 'ਤੇ ਛਾਈ ਰਹਿੰਦੀ ਹੈ ਭੂਮੀ ਨੇ ਆਪਣੀ ਕਾਤਲਾਨਾ ਫੋਟੋਜ਼ ਸ਼ੇਅਰ ਕੀਤੀ ਹੈ ਭੂਮੀ ਨੇ ਫੋਲੋਰਲ ਸਲਿਟ ਸਕਰਟ ਅਤੇ ਬੈਕਲੈੱਸ ਬਲਾਊਜ਼ ਪਹਿਨਿਆ ਹੈ ਭੂਮੀ ਨੇ ਆਪਣੇ ਇਸ ਲੁੱਕ ਨੂੰ ਯੈਲੋ ਸ਼ਰੱਗ ਨਾਲ ਕੰਪਲੀਟ ਕੀਤਾ ਹੈ ਭੂਮੀ ਦਾ ਇਹ ਬੋਲਡ ਅਵਤਾਰ ਦੇਖ ਫੈਨਜ਼ ਹੋ ਗਏ ਹਨ ਦੀਵਾਨੇ ਭੂਮੀ ਦੀਆਂ ਇਹਨਾਂ ਤਸਵੀਰਾਂ ਤੋਂ ਫੈਨਜ਼ ਦੀ ਨਜ਼ਰ ਨਹੀਂ ਹਟ ਰਹੀ ਭੂਮੀ ਹਾਲ ਹੀ 'ਚ ਫਿਲਮ ਰਕਸ਼ਾਬੰਧਨ 'ਚ ਨਜ਼ਰ ਆਈ ਹੈ ਰਕਸ਼ਾਬੰਧਨ 'ਚ ਭੂਮੀ ਅਕਸ਼ੈ ਕੁਮਾਰ ਦੇ ਓਪੋਜ਼ਿਟ ਨਜ਼ਰ ਆਈ ਫਿਲਮ 'ਚ ਭੂਮੀ ਦੀ ਐਕਟਿੰਗ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਦੇਖੋ ਭੂਮੀ ਦੀਆਂ ਵਾਇਰਲ ਫੋਟੋਜ਼