ਮਾਵਰਾ ਹੁਸੈਨ ਦੀ ਮੁਸਕਾਨ ਵੀ ਹੈ ਹਸੀਨ

ਖੂਬਸੂਰਤੀ 'ਚ ਬੌਲੀਵੁੱਡ ਹੈਰੋਇਨਾਂ ਨੂੰ ਟੱਕਰ ਦਿੰਦੀ ਹੈ ਮਾਵਰਾ ਹੁਸੈਨ

ਪਾਕਿਸਤਾਨ ਦੀ ਮਸ਼ਹੂਰ ਅਦਾਕਾਰਾ ਹੈ ਮਾਵਰਾ

ਅਦਾਕਾਰਾ ਦਾ ਮੁਸਕਾਨ ਹੈ ਬੇਹੱਦ ਹਸੀਨ

ਮਾਡਲ ਅਤੇ VJ ਦੇ ਰੂਪ 'ਚ ਵੀ ਮਾਵਰਾ ਨੇ ਬਿਖੇਰਿਆ ਆਪਣਾ ਜਾਦੂ

ਸਾੜੀ 'ਚ ਬਲਾ ਦੀ ਖੂਬਸੂਰਤ ਦਿਖ ਰਹੀ ਹੈ ਮਾਵਰਾ

ਪਾਕਿਸਤਾਨ ਹੀ ਨਹੀਂ ਬੌਲੀਵੁੱਡ 'ਚ ਵੀ ਮਾਵਰਾ ਦੀ ਹੈ ਫੈਨ ਫੌਲੋਇੰਗ

ਮਾਵਰਾ ਦੀ ਇੱਕ ਮੁਸਕਾਨ ਕਰੋੜਾਂ ਦਿਲਾਂ ਨੂੰ ਕਰ ਦਿੰਦੀ ਹੈ ਕਲੀਨ ਬੋਲਡ


ਬੌਲੀਵੁੱਡ ਫਿਲਮ ਸਨਮ ਤੇਰੀ ਕਸਮ 'ਚ ਕੰਮ ਕਰ ਚੁੱਕੀ ਹੈ ਮਾਵਰਾ



ਵੈਸਟਰਨ ਐਟਾਇਰ 'ਚ ਐਲੀਗੈਂਟ ਲੱਗੀ ਮਾਵਰਾ