ਮਸ਼ਹੂਰ ਟੀਵੀ ਅਦਾਕਾਰਾ ਕਰਿਸ਼ਮਾ ਤੰਨਾ। ਕਰਿਸ਼ਮਾ ਨੇ ਸ਼ੇਅਰ ਕੀਤੀਆਂ ਤਸਵੀਰਾਂ । ਕਰਿਸ਼ਮਾ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੀ ਹੈ। ਕਰਿਸ਼ਮਾ ਤੰਨਾ ਨੇ ਲੇਟੈਸਟ ਤਸਵੀਰਾਂ ਸ਼ੇਅਰ ਕੀਤੀਆਂ ਹਨ। ਉਹ ਆਪਣੇ ਪਾਲਤੂ ਕੁੱਤੇ ਨਾਲ ਨਜ਼ਰ ਆ ਰਹੀ ਹੈ। ਕਰਿਸ਼ਮਾ ਤੰਨਾ ਦੀਆਂ ਲੇਟੈਸਟ ਤਸਵੀਰਾਂ ਚਰਚਾ 'ਚ ਹਨ। ਕਰਿਸ਼ਮਾ ਪਾਲਤੂ ਜਾਨਵਰਾਂ ਨੂੰ ਕਿੰਨਾ ਪਿਆਰ ਕਰਦੀ ਹੈ। ਕਰਿਸ਼ਮਾ ਦੀਆਂ ਇਹ ਤਸਵੀਰਾਂ ਵਾਕਈ ਕਾਬਿਲੇ ਤਾਰੀਫ ਹਨ। ਇਕ ਮਹੀਨੇ ਤੋਂ ਕਰਿਸ਼ਮਾ ਪਤੀ ਨਾਲ ਸਪੇਨ ਟੂਰ 'ਤੇ ਸੀ। ਕਰਿਸ਼ਮਾ ਹਿੰਦੀ ਸਿਨੇਮਾ ਵਿੱਚ ਵੀ ਜਲਵਾ ਬਿਖੇਰ ਚੁੱਕੀ ਹੈ।