ਫਿਲਮ ਲਾਈਗਰ ਦੇ ਪ੍ਰਮੋਸ਼ਨ ਸਮੇਂ ਗੁਜਰਾਤੀ ਥਾਲੀ ਦਾ ਵਿਜੈ ਦੇਵਰਕੋਂਡਾ

ਸ਼ਾਹੀ ਥਾਲੀ ਦਾ ਲਿਆ ਆਨੰਦ

ਡਾਈਟਿੰਗ ਛੱਡ ਅਨੰਨਿਆ ਨੇ ਵੀ ਖੂਬ ਇੰਜੌਏ ਕੀਤਾ ਗੁਜਰਾਤੀ ਖਾਣਾ

25 ਅਗਸਤ ਨੂੰ ਰਿਲੀਜ਼ ਹੋਵੇਗੀ ਫਿਲਮ

ਅਨੰਨਿਆ ਪਾਂਡੇ ਬਲੈਕ ਡ੍ਰੈੱਸ 'ਚ ਦਿਖੀ ਬੇਹੱਦ ਖੂਬਸੂਰਤ ਫਿਲਮ

ਲਾਈਗਰ ਨੂੰ ਪ੍ਰਮੋਟ ਕਰਨ ਦਾ ਕੋਈ ਮੌਕਾ ਨਹੀਂ ਛੱਡ ਰਹੇ ਵਿਜੈ ਅਤੇ ਅਨੰਨਿਆ

ਫਿਲਮ ਲਾਈਗਰ ਦੇ ਗਾਣੇ ਫੈਨਜ਼ ਨੂੰ ਆ ਰਹੇ ਖੂਬ ਪਸੰਦ

ਨਿਰਦੇਸ਼ਨ ਪੂਰੀ ਜਗਨਨਾਥ ਦੀ ਫਿਲਮ 'ਚ ਰਾਮਿਆ ਕ੍ਰਿਸ਼ਨਨ, ਰੌਨਿਤ ਰੌਏ, ਵਿਸ਼ੂ ਰੈਡੀ ਅਤੇ ਮਾਈਕ ਟਾਈਸਨ ਵੀ ਆਉਣਗੇ ਨਜ਼ਰ

ਲਾਈਗਰ ਬੌਲੀਵੁੱਡ ਐਕਸ਼ਨ ਡ੍ਰਾਮਾ ਫਿਲਮ ਹੈ



ਫਿਲਮ 'ਚ ਵਿਜੈ ਅਤੇ ਅਨੰਨਿਆ ਦੀ ਕੈਮਿਸਟ੍ਰੀ ਦੇਖਣ ਨੂੰ ਬੇਤਾਬ ਨੇ ਫੈਨਜ਼