'ਦਿਲ ਹੀ ਤੋਂ ਹੈ' ਫੇਮ ਟੀਵੀ ਅਦਾਕਾਰਾ ਯੋਗਿਤਾ ਬਿਹਾਨੀ।



ਯੋਗਿਤਾ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਹੋਈਆਂ ਵਾਇਰਲ।

ਯੋਗਿਤਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ।

ਯੋਗਿਤਾ ਤਸਵੀਰਾਂ ਨਾਲ ਇੰਟਰਨੈੱਟ 'ਤੇ ਮਚਾ ਦਿੰਦੀ ਤਹਿਲਕਾ ।

ਯੋਗਿਤਾ ਨੇ ਹਾਲ ਹੀ 'ਚ ਇਕ ਬੋਲਡ ਫੋਟੋਸ਼ੂਟ ਕਰਵਾਇਆ ਹੈ।

ਯੋਗਿਤਾ ਨੂੰ ਰੈੱਡ ਕਲਰ ਦੀ ਬਿਕਨੀ ਪਹਿਨੀ ਦੇਖਿਆ ਗਿਆ ।

ਯੋਗਿਤਾ ਨੇ ਫੋਟੋਸ਼ੂਟ ਦੌਰਾਨ ਅਜਿਹੇ ਪੋਜ਼ ਦਿੱਤੇ।



ਜਿਸ ਨੂੰ ਦੇਖ ਕੇ ਫ਼ੈਨਜ ਦੇ ਹੋਸ਼ ਉੱਡ ਗਏ।

ਯੋਗਿਤਾ ਨੇ ਸਾਲ 2018 'ਚ ਕਰੀਅਰ ਦੀ ਸ਼ੁਰੂਆਤ ਕੀਤੀ ਸੀ।

ਇਸ ਸ਼ੋਅ 'ਚ ਉਨ੍ਹਾਂ ਨਾਲ ਕਰਨ ਕੁੰਦਰਾ ਵੀ ਨਜ਼ਰ ਆਏ ਸਨ।