ਅਭਿਨੇਤਰੀ ਮੌਨੀ ਰਾਏ ਇੱਕ ਫੈਸ਼ਨ ਕੁਈਨ ਹੈ।

ਉਸ ਨੇ ਗਲੈਮਰਸ ਲੁੱਕ ਨਾਲ ਧਮਾਲ ਮਚਾ ਦਿੱਤਾ ।

ਅਦਾਕਾਰਾ ਮੌਨੀ ਰਾਏ ਇੱਕ ਜਾਣਿਆ-ਪਛਾਣਿਆ ਨਾਂ ਹੈ।

ਮੌਨੀ ਨੇ ਆਪਣੀਆਂ ਬੋਲਡ ਤਸਵੀਰਾਂ ਨਾਲ ਮਚਾਇਆ ਤਹਿਲਕਾ


ਮੌਨੀ ਸਾੜ੍ਹੀ ਜਾਂ ਵੈਸਟਰਨ ਡਰੈੱਸ ਪਹਿਨੇ ਲੁੱਕ ਚਰਚਾ 'ਚ ਆਉਂਦਾ ਹੈ।

ਮੌਨੀ ਦੀਆਂ ਤਾਜ਼ਾ ਤਸਵੀਰਾਂ ਨੇ ਫ਼ੈਨਜ ਦੇ ਦਿਲਾਂ 'ਤੇ ਕੀਤਾ ਜਾਦੂ

ਉਸ ਦੇ ਕਾਤਲਾਨਾ ਲੁੱਕ ਤੋਂ ਫ਼ੈਨਜ ਦੀਆਂ ਨਜ਼ਰਾਂ ਨਹੀਂ ਹਟ ਰਹੀਆਂ।

ਮੌਨੀ ਬਲੈਕ ਥਾਈ-ਹਾਈ ਸਲਿਟ ਡਰੈੱਸ 'ਚ ਢਾਹ ਰਹੀ ਹੈ ਕਹਿਰ ।


ਹੁਣ ਮੌਨੀ 'ਬ੍ਰਹਮਾਸਤਰ' 'ਚ ਨੈਗੇਟਿਵ ਰੋਲ 'ਚ ਨਜ਼ਰ ਆਵੇਗੀ।

ਇਹ ਫਿਲਮ 9 ਸਤੰਬਰ 2022 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।