ਇੰਟਰਨੈੱਟ 'ਤੇ ਛਾਇਆ ਸੰਜਨਾ ਸਾਂਘੀ ਦਾ ਗਲੈਮਰਸ ਅੰਦਾਜ਼

ਮਖਮਲੀ ਗਾਊਨ 'ਚ ਸੰਜਨਾ ਸਾਂਘੀ ਨੇ ਬਿਖੇਰੀਆਂ ਅਦਾਵਾਂ

ਵ੍ਹਾਈਟ ਸੈਟਿਨ ਬੌਡੀਕੋਨ ਗਾਊਨ 'ਚ ਨਜ਼ਰ ਆਈ ਸੰਜਨਾ

ਗਾਊਨ ਦੀਆਂ ਸਲੀਵਜ਼ ਨੂੰ ਫੈਦਰ ਨਾਲ ਕੀਤਾ ਹਾਈਲਾਈਟ

ਥਾਈ ਹਾਈ ਸਲਿੱਟ ਡ੍ਰੈੱਸ 'ਚ ਟੋਨਡ ਲੈਗਸ ਕਰ ਰਹੀ ਫਲਾਂਟ

ਸੰਜਨਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਫਿਲਮ 'ਰਾਕਸਟਾਰ' ਨਾਲ ਕੀਤੀ ਸੀ

ਬਤੌਰ ਲੀਡ ਹੈਰੋਇਨ 'ਦਿਲ ਬੇਚਾਰਾ' 'ਚ ਆਈ ਸੀ ਨਜ਼ਰ

ਘੱਟ ਸਮੇਂ 'ਚ ਸੰਜਨਾ ਦੀ ਚੰਗੀ ਫੈਨ ਫੌਲੋਇੰਗ ਬਣ ਗਈ ਹੈ

ਇਹ ਲੁੱਕ ਹੋਇਆ ਕਾਫੀ ਵਾਇਰਲ



ਇੰਸਟਾਗ੍ਰਾਮ 'ਤੇ ਸੰਜਨਾ ਦੇ 2.4 ਮਿਲੀਅਨ ਫੌਲੋਅਰਸ