ਅਣਚਾਹੇ ਗਰਭ ਤੋਂ ਬਚਣ ਲਈ ਜਨਮ ਨਿਯੰਤਰਣ ਵਾਲੀਆਂ ਗੋਲੀਆਂ ਦੀ ਵਰਤੋਂ ਕੀਤੀ ਜਾਂਦੀ ਹੈ।

ਇਨ੍ਹਾਂ ਗੋਲ਼ੀਆਂ ਦੀਆਂ ਦੋ ਕਿਸਮਾਂ ਹਨ। ਇੱਕ ਨੂੰ ਸੰਭੋਗ ਤੋਂ ਤੁਰੰਤ ਬਾਅਦ ਲਿਆ ਜਾਂਦਾ ਹੈ ਤੇ ਦੂਜੀ ਪੀਰੀਅਡ ਦੇ ਅਨੁਸਾਰ ਨਿਯਮਿਤ ਤੌਰ 'ਤੇ ਖਾਧੀ ਜਾਂਦੀ ਹੈ।

ਅੱਜ ਦੇ ਸਮੇਂ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਇਹਨਾਂ ਗਰਭ ਨਿਰੋਧਕ ਗੋਲੀਆਂ ਦੀ ਵਰਤੋਂ ਕਰ ਰਹੀਆਂ ਹਨ।

ਮਾਸਿਕ ਚੱਕਰ ਅਨੁਸਾਰ ਲੈਣ ਵਾਲੀਆਂ ਗੋਲੀਆਂ ਵੀ ਦੋ ਤਰ੍ਹਾਂ ਦੀਆਂ ਹਨ। ਇੱਕ ਕੰਬਾਈਂਡ ਤੇ ਦੂਜੀ ਮਿੰਨੀ।

ਤੁਸੀਂ ਡਾਕਟਰ ਦੀ ਸਲਾਹ ਤੋਂ ਬਾਅਦ ਆਪਣੀ ਸਹੂਲਤ ਅਨੁਸਾਰ ਕੋਈ ਵੀ ਗੋਲੀ ਲੈ ਸਕਦੇ ਹੋ।

ਇਨ੍ਹਾਂ ਗੋਲੀਆਂ ਨੂੰੰ ਸਹੀ ਮਾਤਰਾ ਵਿਚ ਲੈਣ 'ਤੇ ਫਾਇਦੇ ਹੁੰਦੇ ਹਨ, ਤੇ ਦੂਜੇ ਪਾਸੇ ਗਲਤ ਮਾਤਰਾ ਵਿਚ ਲੈਣ 'ਤੇ ਇਨ੍ਹਾਂ ਦੇ ਨੁਕਸਾਨ ਵੀ ਹੁੰਦੇ ਹਨ।

ਐਮਰਜੈਂਸੀ ਗੋਲੀਆਂ ਜੋ ਅਸੁਰੱਖਿਅਤ ਸੈਕਸ ਤੋਂ ਬਾਅਦ ਲਈਆਂ ਜਾਂਦੀਆਂ ਹਨ, ਕੁਝ ਸਮੱਸਿਆਵਾਂ ਪੈਦਾ ਕਰ ਸਕਦੀਆਂ ਹਨ।

ਜਿਵੇਂ - ਸਿਰ ਤੇ ਪੇਟ ਦਰਦ, ਅਗਲੇ ਪੀਰੀਅਡ ਵਿੱਚ ਤਬਦੀਲੀ, ਮਾਹਵਾਰੀ ਦੇ ਦੌਰਾਨ ਵਧੇਰੇ ਦਰਦ ਤੇ ਬਲੀਡਿੰਗ।

ਇਸਤੋਂ ਇਲਾਵਾ, ਇਨ੍ਹਾਂ ਗੋਲੀਆਂ ਦੀ ਲੰਬੇ ਸਮੇਂ ਤਕ ਵਰਤੋਂ ਨਾਲ ਛਾਤੀ ਦੇ ਕੈਂਸਰ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।