ਆਦਿਤਿਆ ਨਰਾਇਣ ਨੇ 4 ਸਾਲ ਦੀ ਉਮਰ ਵਿੱਚ ਗਾਉਣਾ ਅਤੇ ਐਕਟਿੰਗ ਸ਼ੁਰੂ ਕਰ ਦਿੱਤੀ ਸੀ
100 ਤੋਂ ਵੱਧ ਗੀਤ ਗਾ ਚੁੱਕੇ ਆਦਿਤਿਆ ਹੋਸਟ ਦੇ ਤੌਰ 'ਤੇ ਬੇਹੱਦ ਸਫਲ ਹਨ
ਆਦਿਤਿਆ ਨਰਾਇਣ ਨੂੰ ਸੰਗੀਤ ਵਿਰਾਸਤ ਵਿੱਚ ਮਿਲਿਆ ਹੈ
ਆਦਿਤਿਆ ਨੇ ਬਾਲ ਕਲਾਕਾਰ ਦੇ ਤੌਰ 'ਤੇ ਕਈ ਹਿੱਟ ਫਿਲਮਾਂ 'ਚ ਕੰਮ ਕੀਤਾ ਹੈ
ਫਿਲਮ ਇੰਡਸਟਰੀ ਦੇ ਮਸ਼ਹੂਰ ਗਾਇਕ ਉਦਿਤ ਨਾਰਾਇਣ ਦੇ ਬੇਟੇ ਹੈ ਆਦਿਤਿਆ ਨਰਾਇਣ
ਆਦਿਤਿਆ ਨੇ 1997 'ਚ ਫਿਲਮ 'ਪਰਦੇਸ' 'ਚ ਬਾਲ ਕਲਾਕਾਰ ਦੇ ਰੂਪ 'ਚ ਡੈਬਿਊ ਕੀਤਾ
ਆਦਿਤਿਆ ਨੇਫਿਲਮ 'ਜਬ ਪਿਆਰ ਕਿਸੇ ਸੇ ਹੋਤਾ ਹੈ' 'ਚ ਸਲਮਾਨ ਖਾਨ ਦੇ ਬੇਟੇ ਦੀ ਭੂਮਿਕਾ ਨਿਭਾਈ ਸੀ
ਆਦਿਤਿਆ ਨੇ 1 ਦਸੰਬਰ 2020 ਨੂੰ ਆਪਣੀ ਪ੍ਰੇਮਿਕਾ ਸ਼ਵੇਤਾ ਨਾਲ ਵਿਆਹ ਕੀਤਾ
ਆਦਿਤਿਆ ਨਰਾਇਣ ਹੁਣ ਇੱਕ ਧੀ ਦਾ ਪਿਤਾ ਹੈ
ਉਹ ਅਕਸਰ ਸੋਸ਼ਲ ਮੀਡੀਆ 'ਤੇ ਆਪਣੀ ਧੀ ਦੀਆਂ ਫੋਟੋਆਂ ਤੇ ਵੀਡੀਓਜ਼ ਸ਼ੇਅਰ ਕਰਦਾ ਹੈ