'ਸਸੁਰਾਲ ਸਿਮਰ ਕਾ' 'ਚ ਕੰਮ ਕਰਕੇ ਸਾਰਿਆਂ ਦੀ ਪਸੰਦੀਦਾ ਬਣ ਚੁੱਕੀ ਹੈ ਦੀਪਿਕਾ ਕੱਕੜ

ਦੀਪਿਕਾ ਕੱਕੜ ਆਪਣੇ ਕਰੀਅਰ ਦੀ ਹੀ ਨਹੀਂ ਜ਼ਿੰਦਗੀ 'ਚ ਵੀ ਦੂਜੀ ਪਾਰੀ ਖੇਡ ਰਹੀ ਹੈ

ਅਦਾਕਾਰਾ ਬਣਨ ਤੋਂ ਪਹਿਲਾਂ ਦੀਪਿਕਾ ਏਅਰ ਹੋਸਟੇਸ ਦੇ ਤੌਰ 'ਤੇ ਕੰਮ ਕਰਦੀ ਸੀ

ਦੀਪਿਕਾ ਕੱਕੜ 'ਬਿੱਗ ਬੌਸ' ਦੇ ਸੀਜ਼ਨ 12 ਦੀ ਜੇਤੂ ਰਹੀ ਹੈ

ਦੀਪਿਕਾ ਆਪਣੀ ਸਾਦਗੀ ਅਤੇ ਖੂਬਸੂਰਤੀ ਨਾਲ ਲੋਕਾਂ ਨੂੰ ਆਕਰਸ਼ਿਤ ਕਰਦੀ ਹੈ

ਦੀਪਿਕਾ ਦਾ ਪਹਿਲਾ ਵਿਆਹ ਪਾਇਲਟ ਰੌਨਕ ਮਹਿਤਾ ਨਾਂ ਦੇ ਵਿਅਕਤੀ ਨਾਲ ਹੋਇਆ ਸੀ

ਦੀਪਿਕਾ ਨੇ ਸਾਲ 2018 'ਚ ਸ਼ੋਏਬ ਇਬਰਾਹਿਮ ਨਾਲ ਵਿਆਹ ਕੀਤਾ

ਸ਼ੋਏਬ ਨਾਲ ਵਿਆਹ ਕਰਨ ਸਮੇਂ ਦੀਪਿਕਾ ਕਾਫੀ ਵਿਵਾਦਾਂ 'ਚ ਰਹੀ

ਦੀਪਿਕਾ ਕੱਕੜ ਅਤੇ ਸ਼ੋਏਬ ਇਬਰਾਹਿਮ ਖੁਸ਼ਹਾਲ ਜ਼ਿੰਦਗੀ ਜੀਅ ਰਹੇ ਹਨ

ਦੀਪਿਕਾ ਕੱਕੜ ਜਲਦ ਹੀ ਛੋਟੇ ਪਰਦੇ 'ਤੇ ਵਾਪਸੀ ਕਰਨ ਜਾ ਰਹੀ ਹੈ।