ਸ਼ਰਧਾ ਨੇ ਜਿਸ ਖੂਬਸੂਰਤੀ ਨਾਲ ਲਹਿੰਗਾ ਪਾਇਆ ਹੈ

ਲੋਕ ਉਸ ਦੀ ਵੀ ਤਾਰੀਫ ਕਰ ਰਹੇ ਹਨ

ਸਾਊਥ ਤੋਂ ਬਾਲੀਵੁੱਡ ਤਕ ਦਾ ਸਫਰ ਤੈਅ ਕਰ ਚੁੱਕੀ ਮੰਨੀ-ਪ੍ਰਮੰਨੀ ਅਦਾਕਾਰਾ ਸ਼ਰਧਾ ਦਾਸ ਨੇ ਫੈਨਜ਼ ਨੂੰ ਦੀਵਾਨਾ ਬਣਾ ਦਿੱਤਾ ਹੈ

ਸ਼ਰਧਾ ਪੀਲੇ ਰੰਗ ਦੇ ਲਹਿੰਗੇ 'ਚ ਖੂਬਸੂਰਤ ਲੱਗ ਰਹੀ ਹੈ

ਸਟਾਈਲਿਸ਼ ਬਲਾਊਜ਼ ਦੇ ਨਾਲ-ਨਾਲ ਉਹ ਗਲੈਮਰਸ ਟੱਚ ਵੀ ਦਿੰਦੀ ਨਜ਼ਰ ਆ ਰਹੀ ਹੈ

ਲਹਿੰਗੇ 'ਚ ਸ਼ਰਧਾ ਨੇ ਕਈ ਪੋਜ਼ ਦਿੱਤੇ ਹਨ

ਲਹਿੰਗੇ 'ਚ ਸ਼ਰਧਾ ਨੇ ਕਈ ਪੋਜ਼ ਦਿੱਤੇ ਹਨ

ਸ਼ਰਧਾ ਦੇ ਲੇਟੈਸਟ ਲੁੱਕ 'ਤੇ ਫੈਨਜ਼ ਫਿਦਾ ਹੋ ਰਹੇ ਹੈ

ਸ਼ਰਧਾ ਦੇ ਲੇਟੈਸਟ ਲੁੱਕ 'ਤੇ ਫੈਨਜ਼ ਫਿਦਾ ਹੋ ਰਹੇ ਹੈ

ਸ਼ਰਧਾ ਦੀ ਮੁਸਕਰਾਹਟ ਨੂੰ ਕਿਵੇਂ ਭੁਲਾਇਆ ਜਾ ਸਕਦਾ ਹੈ?

ਇਹ ਉਨ੍ਹਾਂ ਦੇ ਕਿਸੇ ਵੀ ਲੁੱਕ 'ਚ ਜਾਨ ਪਾ ਦਿੰਦਾ ਹੈ

ਇਹ ਉਨ੍ਹਾਂ ਦੇ ਕਿਸੇ ਵੀ ਲੁੱਕ 'ਚ ਜਾਨ ਪਾ ਦਿੰਦਾ ਹੈ