ਜਾਨ੍ਹਵੀ ਕਪੂਰ ਦਾ ਜਨਮ 6 ਮਾਰਚ 1997 ਨੂੰ ਮੁੰਬਈ 'ਚ ਹੋਇਆ ਸੀ

ਉਨ੍ਹਾਂ ਦੀ ਮਾਂ ਸ਼੍ਰੀਦੇਵੀ ਆਪਣੇ ਸਮੇਂ ਦੀਆਂ ਖੂਬਸੂਰਤ ਅਭਿਨੇਤਰੀਆਂ ਵਿੱਚੋਂ ਇੱਕ ਸੀ

ਇਸ ਦੇ ਨਾਲ ਹੀ ਉਹ ਬਾਲੀਵੁੱਡ ਦੀ ਪਹਿਲੀ ਮਹਿਲਾ ਸੁਪਰਸਟਾਰ ਵੀ ਸੀ

ਦੱਸ ਦੇਈਏ ਕਿ ਭਾਵੇਂ ਹੀ ਸ਼੍ਰੀਦੇਵੀ ਚਾਹੁੰਦੀ ਸੀ ਕਿ ਜਾਨ੍ਹਵੀ ਡਾਕਟਰ ਬਣੇ

ਪਰ ਜਾਨ੍ਹਵੀ ਹਮੇਸ਼ਾ ਆਪਣੀ ਮਾਂ ਵਾਂਗ ਸੁਪਰਸਟਾਰ ਬਣਨ ਦਾ ਸੁਪਨਾ ਦੇਖਦੀ ਸੀ

ਇਸ ਦੇ ਬਾਵਜੂਦ ਜਾਨ੍ਹਵੀ ਨੇ ਹੁਣ ਤੱਕ ਆਪਣੀ ਮਾਂ ਦੀਆਂ ਸਿਰਫ਼ ਪੰਜ ਫ਼ਿਲਮਾਂ ਹੀ ਦੇਖੀਆਂ ਹਨ

ਜਾਨ੍ਹਵੀ ਨੇ ਭਾਵੇਂ ਹੀ ਧੜਕ ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ

ਪਰ ਉਸ ਨੂੰ ਸਭ ਤੋਂ ਪਹਿਲਾਂ ਸਾਊਥ ਦੇ ਸੁਪਰਸਟਾਰ ਮਹੇਸ਼ ਬਾਬੂ ਦੀ ਫਿਲਮ ਦੀ ਪੇਸ਼ਕਸ਼ ਕੀਤੀ ਗਈ ਸੀ

ਜਾਨ੍ਹਵੀ ਨੇ ਰੋਹਿਤ ਸ਼ੈੱਟੀ ਦੀ ਫਿਲਮ 'ਸਿੰਬਾ' 'ਚ ਕੰਮ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਸੀ

ਅੱਜ ਜਾਹਨਵੀ ਕਪੂਰ ਬਾਲੀਵੁੱਡ ਇੰਡਸਟਰੀ 'ਚ ਆਪਣੇ ਪੈਰ ਜਮਾ ਚੁੱਕੀ ਹੈ