ਟ੍ਰੇਡਿਸ਼ਨਲ ਆਊਟਫਿਟ 'ਚ ਮਰੁਨਾਲ ਠਾਕੁਰ ਨੇ ਬਿਖੇਰਿਆ ਜਲਵਾ



ਮ੍ਰਿਣਾਲ ਠਾਕੁਰ ਅੱਜ ਕਿਸੇ ਖਾਸ ਪਛਾਣ ਦੀ ਮੁਹਤਾਜ ਨਹੀਂ ਹੈ



ਉਸ ਨੇ ਆਪਣੀ ਸ਼ਾਨਦਾਰ ਅਦਾਕਾਰੀ ਦੇ ਦਮ 'ਤੇ ਦਰਸ਼ਕਾਂ 'ਚ ਵੱਖਰੀ ਥਾਂ ਬਣਾਈ ਹੈ



ਅਦਾਕਾਰੀ ਤੋਂ ਇਲਾਵਾ ਦਰਸ਼ਕ ਉਸ ਦੇ ਕਾਤਲਾਨਾ ਅੰਦਾਜ਼ ਦੇ ਵੀ ਦੀਵਾਨੇ ਹਨ



ਇਕ ਵਾਰ ਫਿਰ ਉਸ ਨੇ ਆਪਣੀ ਸਾਦਗੀ ਨਾਲ ਲੋਕਾਂ ਦਾ ਦਿਲ ਜਿੱਤ ਲਿਆ ਹੈ



ਹਾਲ ਹੀ 'ਚ ਅਦਾਕਾਰਾ ਨੇ ਪ੍ਰਿੰਟਡ ਸੂਟ 'ਚ ਇਕ ਫੋਟੋ ਸ਼ੇਅਰ ਕੀਤੀ ਹੈ



ਅਭਿਨੇਤਰੀ ਬਿਨਾਂ ਮੇਕਅੱਪ ਲੁੱਕ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ



ਉਸ ਨੇ ਐਥਨਿਕ ਲੁੱਕ ਨੂੰ ਪੂਰਾ ਕਰਨ ਲਈ ਲੰਬੇ ਏਅਰਰਿੰਗਸ ਕੈਰੀ ਕੀਤੇ ਹਨ



ਉਸ ਨੇ ਖੁੱਲ੍ਹੇ ਵਾਲਾਂ ਨਾਲ ਬਹੁਤ ਹੀ ਸਾਦਗੀ ਨਾਲ ਲੁੱਕ ਨੂੰ ਪੂਰਾ ਕੀਤਾ ਹੈ



ਇਸ ਵੀਡੀਓ 'ਚ ਉਸ ਨੇ ਕਾਲੇ ਅਤੇ ਹਰੇ ਰੰਗ ਦੀ ਸਾੜ੍ਹੀ ਪਾਈ ਹੋਈ ਹੈ