ਨੇਹਾ ਮਲਿਕ ਆਪਣੀ ਬੋਲਡਨੈੱਸ ਤੇ ਹੌਟਨੈੱਸ ਕਾਰਨ ਲਾਈਮਲਾਈਟ 'ਚ ਰਹਿੰਦੀ ਹੈ

ਹਾਲ ਹੀ 'ਚ ਅਦਾਕਾਰਾ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਲੇਟੈਸਟ ਤਸਵੀਰਾਂ ਪੋਸਟ ਕੀਤੀਆਂ ਹਨ

ਜਿਸ 'ਚ ਉਹ ਬੇਹੱਦ ਸਿਜ਼ਲਿੰਗ ਅੰਦਾਜ 'ਚ ਕੈਮਰੇ ਦੇ ਸਾਹਮਣੇ ਝੁਕ ਕੇ ਪੋਜ਼ ਦੇ ਰਹੀ ਹੈ

ਨੇਹਾ ਮਲਿਕ ਨੇ ਸੋਸ਼ਲ ਮੀਡੀਆ 'ਤੇ ਬੋਲਡ ਪੋਸਟਾਂ ਸ਼ੇਅਰ ਕਰਕੇ ਤਬਾਹੀ ਮਚਾ ਦਿੱਤੀ ਹੈ

ਪ੍ਰਸ਼ੰਸਕ ਲਾਈਕਸ ਤੇ ਕਮੈਂਟਸ ਰਾਹੀਂ ਉਸ ਦੀਆਂ ਤਸਵੀਰਾਂ 'ਤੇ ਤਿੱਖੀ ਪ੍ਰਤੀਕਿਰਿਆ ਦੇ ਰਹੇ ਹਨ

ਤਸਵੀਰਾਂ 'ਚ ਅਦਾਕਾਰਾ ਨੇਹਾ ਮਲਿਕ ਨੇ ਟਿਊਬ ਬ੍ਰਾ ਬਿਕਨੀ ਸੈੱਟ ਪਹਿਨੀ ਹੋਈ ਹੈ

ਉਨ੍ਹਾਂ ਦੇ ਇਸ ਸੈਕਸੀ ਅੰਦਾਜ਼ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ

ਇਸ ਬਿਕਨੀ ਲੁੱਕ ਦੇ ਨਾਲ ਅਭਿਨੇਤਰੀ ਨੇ ਬਾਹਰੋਂ ਓਵਰਕੋਟ ਪਾਇਆ ਹੋਇਆ ਹੈ

ਨੇਹਾ ਨੇ ਗਲੋਇੰਗ ਮੇਕਅੱਪ ਦੇ ਨਾਲ ਆਪਣੇ ਵਾਲਾਂ ਨੂੰ ਢਿੱਲਾ ਛੱਡ ਕੇ ਆਪਣੇ ਲੁੱਕ ਨੂੰ ਪੂਰਾ ਕੀਤਾ

ਨੇਹਾ ਕੈਮਰੇ ਦੇ ਸਾਹਮਣੇ ਝੁਕ ਕੇ ਆਪਣੀਆਂ ਹੌਟ ਫੋਟੋਆਂ ਕਲਿੱਕ ਕਰਵਾ ਰਹੀ ਹੈ