ਕਾਜਲ ਗਲੈਮਰਸ ਤਸਵੀਰਾਂ ਕਾਰਨ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ

ਹਾਲ ਹੀ 'ਚ ਅਦਾਕਾਰਾ ਨੇ ਲੇਟੈਸਟ ਸਟਾਈਲਿਸ਼ ਪਹਿਰਾਵੇ ਦੀਆਂ ਤਸਵੀਰਾਂ ਪੋਸਟ ਕੀਤੀਆਂ ਹਨ

ਜਿਸ 'ਚ ਉਹ ਬੇਹੱਦ ਸੈਕਸੀ ਲੁੱਕ ਦਿੰਦੀ ਨਜ਼ਰ ਆ ਰਹੀ ਹੈ

ਕਾਜਲ ਨੇ ਸਾਊਥ ਫ਼ਿਲਮਾਂ ਦੇ ਨਾਲ ਬਾਲੀਵੁੱਡ 'ਚ ਵੀ ਆਪਣੀ ਅਦਾਕਾਰੀ ਦਾ ਜਲਵਾ ਬਿਖੇਰਿਆ ਹੈ

ਕਾਜਲ ਦੇ ਗਲੈਮਰਸ ਅੰਦਾਜ਼ ਨੂੰ ਦੇਖ ਕੇ ਪ੍ਰਸ਼ੰਸਕ ਉਸ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ

ਕਾਜਲ ਅਗਰਵਾਲ ਨੇ ਕ੍ਰੀਮ ਰੰਗ ਦੀ ਡੀਪਨੇਕ ਕੋ-ਆਰਡ ਗਾਊਨ ਡਰੈੱਸ ਪਾਈ ਹੋਈ ਹੈ

ਅਦਾਕਾਰਾ ਸ਼ਾਨਦਾਰ ਲੁੱਕ 'ਚ ਕੈਮਰੇ ਦੇ ਸਾਹਮਣੇ ਪੋਜ਼ ਦਿੰਦੀ ਨਜ਼ਰ ਆ ਰਹੀ ਹੈ

ਕਾਜਲ ਡੀਪਨੇਕ ਕਲੀਵੇਜ ਫਲਾਂਟ ਕਰਦੇ ਹੋਏ ਆਪਣੀ ਹੌਟਨੈੱਸ ਨਾਲ ਪ੍ਰਸ਼ੰਸਕਾਂ ਨੂੰ ਬੇਕਾਬੂ ਕਰ ਰਹੀ ਹੈ

ਤੁਹਾਨੂੰ ਦੱਸ ਦੇਈਏ ਕਿ ਅਦਾਕਾਰਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ

ਕਾਜਲ ਅਗਰਵਾਲ ਨੂੰ 25.2 ਮਿਲੀਅਨ ਯੂਜ਼ਰਸ ਇੰਸਟਾਗ੍ਰਾਮ 'ਤੇ ਫਾਲੋ ਕਰਦੇ ਹਨ