ਰੁਬੀਨਾ ਆਫ ਸ਼ੋਲਡਰ ਟਾਪ ਅਤੇ ਸਕਰਟ 'ਚ ਕਾਫੀ ਖੂਬਸੂਰਤ ਲੱਗ ਰਹੀ ਹੈ



ਰੁਬੀਨਾ ਦਾ ਇਹ ਪਹਿਰਾਵਾ ਉਸ 'ਤੇ ਕਾਫ਼ੀ ਜੰਮ ਰਿਹਾ ਹੈ



ਰੁਬੀਨਾ ਨੇ ਆਪਣੇ ਵੈਸਟਰਨ ਲੁੱਕ 'ਚ ਐਂਟੀਕ ਜਿਊਲਰੀ ਵੀ ਸ਼ਾਮਲ ਕੀਤੀ ਹੈ



ਰੁਬੀਨਾ ਨੇ ਨਿਰਮੋਹਾ ਦਾ ਆਊਟਫਿਟ ਪਹਿਨਿਆ ਹੈ



ਗੁਲਾਬੀ ਟੀ-ਸ਼ਰਟ ਅਤੇ ਕਾਲੇ ਟਰਾਊਜ਼ਰ ਵਿੱਚ ਪੋਜ਼ ਦਿੰਦੀ ਹੋਈ ਰੂਬੀਨਾ ਦਿਲਾਇਕ



ਉਸ ਦੇ ਇਸ ਲੁੱਕ ਨੂੰ ਸਟਾਈਲਿੰਗ ਬਾਏ ਵਿਕਟਰ ਨੇ ਸਟਾਈਲ ਕੀਤਾ ਹੈ



ਇਹ ਲੂਕ ਰੁਬੀਨਾ 'ਤੇ ਕਾਫੀ ਫਬ ਰਿਹਾ ਹੈ



ਰੁਬੀਨਾ ਦਾ ਇਹ ਲੁੱਕ ਕਾਫੀ ਸਟਾਈਲਿਸ਼ ਅਤੇ ਫੰਕੀ ਲੱਗ ਰਿਹਾ ਹੈ



ਰੁਬੀਨਾ ਅਕਸਰ ਇੰਡੀਅਨ ਡਰੈੱਸ ਵਿੱਚ ਨਜ਼ਰ ਆਉਂਦੀ ਹੈ ਪਰ ਉਹ ਵੈਸਟਰਨ ਵਿੱਚ ਹੋਰ ਵੀ ਜੱਚਦੀ ਹੈ।



ਰੂਬੀਨਾ ਦਾ ਲੁੱਕ ਲੌਂਗ ਸਲਿਟ ਨਾਲ ਹੋਰ ਵੀ ਸਟਾਈਲਿਸ਼ ਲੱਗ ਰਿਹਾ ਹੈ