Emma Watson Birthday Special: ਹੈਰੀ ਪੌਟਰ ਵਿੱਚ ਹਰਮਾਇਓਨ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਐਮਾ ਵਾਟਸਨ ਦਾ ਨਾਮ ਜ਼ੁਬਾਨ 'ਤੇ ਆਉਂਦਾ ਹੈ, ਤਾਂ 'ਹੈਰੀ ਪੋਟਰ' ਵਿੱਚ ਉਸਦਾ ਪਹਿਲਾ ਸੀਨ ਯਾਦ ਆ ਜਾਂਦਾ ਹੈ।