ਬਲੱਡ ਗਰੁੱਪ ਦੇ ਹਿਸਾਬ ਨਾਲ ਸਰੀਰ ਦੀ ਬਣਤਰ ਥੋੜੀ ਵੱਖਰੀ ਹੁੰਦੀ ਹੈ

ਬਲੱਡ ਗਰੁੱਪ ਤੁਹਾਡੇ ਮਨ ਨੂੰ ਵੀ ਪ੍ਰਭਾਵਿਤ ਕਰਦਾ

ਖੋਜ਼ 'ਚ ਪਤਾ ਲੱਗਾ ਹੈ ਕਿ 'ਬੀ ਪਾਜ਼ੇਟਿਵ ਬਲੱਡ ਗਰੁੱਪ' ਵਾਲੇ ਲੋਕਾਂ ਦਾ ਦਿਮਾਗ ਸਭ ਤੋਂ ਤੇਜ਼ ਹੁੰਦਾ ਐ

ਬੀ ਪਾਜ਼ੀਟਿਵ ਬਲੱਡ ਗਰੁੱਪ ਵਾਲੇ ਲੋਕਾਂ ਦੀ ਸੋਚਣ ਦੀ ਸ਼ਕਤੀ ਦੂਜੇ ਲੋਕਾਂ ਦੇ ਮੁਕਾਬਲੇ ਬਿਹਤਰ ਹੁੰਦੀ ਹੈ

ਉਨ੍ਹਾਂ ਦੇ ਦਿਮਾਗ ਵਿੱਚ ਪੈਰੀਟੋਨਿਅਲ ਅਤੇ ਟੈਂਪੋਰਲ ਲੋਬ ਦੇ ਸੇਰੇਬ੍ਰਮ ਜ਼ਿਆਦਾ ਸਰਗਰਮ ਹੁੰਦੇ ਹਨ।

ਓ ਪਾਜ਼ੇਟਿਵ ਲੋਕਾਂ ਦੇ ਦਿਮਾਗ ਵਿੱਚ ਸੇਰੇਬ੍ਰਮ ਵਧੇਰੇ ਕਿਰਿਆਸ਼ੀਲ ਹੁੰਦਾ ਹੈ।

ਤੁਹਾਨੂੰ ਦੱਸ ਦੇਈਏ ਕਿ ਕੈਲੀਫੋਰਨੀਆ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਬਲੱਡ ਗਰੁੱਪ ਨੂੰ ਲੈ ਕੇ ਇਹ ਖੋਜ ਕੀਤੀ ਹੈ।