ਪਾਰੂਲ ਗੁਲਾਟੀ ਪੰਜਾਬੀ ਦੀ ਫੇਮਸ ਅਦਾਕਾਰਾ ਹੈ ਪਾਰੂਲ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਹੈ ਜਿੱਥੇ ਉਹ ਬੋਲਡ ਤਸਵੀਰਾਂ ਨਾਲ ਇੰਟਰਨੈੱਟ ਦਾ ਪਾਰਾ ਵਧਾਈ ਰੱਖਦੀ ਹੈ ਪਾਰੂਲ ਦੇ ਇਸ ਫੋਟੋਸ਼ੂਟ ਨੇ ਫੈਨਜ਼ ਦੇ ਹੋਸ਼ ਉੱਡਾ ਦਿੱਤੇ ਹਨ ਪਾਰੂਲ ਦੀਆਂ ਵੀਡੀਓ ਕਾਫੀ ਸੁਰਖੀਆਂ ਬਟੌਰਦੀ ਹੈ ਉਨ੍ਹਾਂ ਦੀ ਖੂਬਸੂਰਤੀ ਚਾਰ ਚੰਦ ਲਾ ਦਿੰਦੀ ਹੈ ਹਵਾ 'ਚ ਜੁਲਫਾ ਲਹਿਰਾਉਂਦੀ ਪਾਰੂਲ ਕਾਫੀ ਸੁੰਦਰ ਲੱਗ ਰਹੀ ਹੈ ਪਾਰੂਲ ਵ੍ਹਾਈਟ ਡਰੈੱਸ 'ਚ ਕਹਿਰ ਢਾਹ ਰਹੀ ਹੈ