'ਡਰ' ਤੋਂ ਲੈ ਕੇ 'ਪਠਾਨ' ਤੱਕ ਸ਼ਾਹਰੁਖ ਖਾਨ ਨੇ ਇਕ ਤੋਂ ਵੱਧ ਬਲਾਕਬਸਟਰ ਫਿਲਮਾਂ 'ਚ ਆਪਣਾ ਜਲਵਾ ਦਿਖਾਇਆ ਹੈ। ਸ਼ਾਹਰੁਖ ਖਾਨ ਦੀ ਬਹੁਤ ਵੱਡੀ ਫੈਨ ਫਾਲੋਇੰਗ ਹੈ।