ਟ੍ਰਡੀਸ਼ਨਲ ਅਵਤਾਰ 'ਚ Mrunal ਨੇ ਬਣਾਇਆ ਫੈਨਜ਼ ਨੂੰ ਦੀਵਾਨਾ ਸੋਸ਼ਲ ਮੀਡੀਆ 'ਤੇ ਛਾਈ ਰਹਿੰਦੀ ਹੈ ਮਰੂਣਾਲ ਠਾਕੁਰ Mrunal ਨੇ ਟ੍ਰਡੀਸ਼ਨਲ ਅਵਤਾਰ 'ਚ ਸ਼ੇਅਰ ਕੀਤੀਆਂ ਫੋਟੋਜ਼ ਅਨਾਰਕਲੀ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ Mrunal ਉਹਨਾਂ ਨੇ ਪੇਸਟਲ ਆਊਟਫਿੱਟ 'ਚ ਦਿੱਤੇ ਖੂਬਸੂਰਤ ਪੋਜ਼ Mrunal ਦਾ ਸਿੰਪਲ ਲੁੱਕ ਆ ਰਿਹਾ ਫੈਨਜ਼ ਨੂੰ ਪਸੰਦ Mrunal ਆਪਣੀ ਐਕਟਿੰਗ ਨਾਲ ਫੈਨਜ਼ ਦਾ ਜਿੱਤ ਚੁੱਕੀ ਹੈ ਦਿਲ ਆਖਰੀ ਵਾਰ ਉਹ ਫਿਲਮ ਜਰਸੀ 'ਚ ਆਈ ਸੀ ਨਜ਼ਰ ਸ਼ਾਹਿਦ ਕਪੂਰ ਨਾਲ ਨਜ਼ਰ ਆਈ ਸੀ Mrunal ਇੱਕੋ ਸਮੇਂ ਕਈ ਪ੍ਰਾਜੈਕਟਸ 'ਤੇ ਕੰਮ ਕਰ ਰਹੀ ਹੈ Mrunal ਆਉਣ ਵਾਲੇ ਪ੍ਰਾਜੈਕਟਸ 'ਚ ਬਿਜ਼ੀ ਹੈ Mrunal