ਨੇਹਾ ਧੂਪੀਆ ਨੇ 20 ਸਾਲਾਂ ਬਾਅਦ ਫਿਰ ਪਹਿਨਿਆ ਮਿਸ ਇੰਡੀਆ ਦਾ ਤਾਜ, ਸ਼ੇਅਰ ਕੀਤਾ 20 ਸਾਲ ਦਾ ਤਜਰਬਾ

ਬੀ-ਟਾਊਨ ਦੀ ਹਸੀਨਾ ਨੇਹਾ ਧੂਪੀਆ ਨੇ ਹਾਲ ਹੀ 'ਚ 'ਫੇਮਿਨਾ ਮਿਸ ਇੰਡੀਆ' ਦਾ ਖਿਤਾਬ ਜਿੱਤ ਕੇ 20 ਸਾਲ ਪੂਰੇ ਕਰ ਲਏ ਹਨ

ਇਸ ਵਾਰ ਨੇਹਾ ਧੂਪੀਆ ਨੇ ਫੈਮਿਨਾ ਮਿਸ ਇੰਡੀਆ 2022 ਲਈ ਜਿਊਰੀ ਅਤੇ ਸਲਾਹਕਾਰ ਦੇ ਤੌਰ 'ਤੇ ਦੁਬਾਰਾ ਹਾਜ਼ਰੀ ਭਰੀ

ਨੇਹਾ ਧੂਪੀਆ ਨੇ ਫੇਮਿਨਾ ਮਿਸ ਇੰਡੀਆ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਇਮੋਸ਼ਨਲ ਨੋਟ ਲਿਖਿਆ ਹੈ

ਇਸ ਦੌਰਾਨ ਉਹ ਆਪਣੇ ਪਤੀ ਅੰਗਦ ਬੇਦੀ ਅਤੇ ਬੱਚਿਆਂ ਗੁਰਿਕ ਅਤੇ ਮੇਹਰ ਨਾਲ ਸਟੇਜ 'ਤੇ ਨਜ਼ਰ ਆਈ

ਨੇਹਾ ਧੂਪੀਆ ਨੇ ਅੱਗੇ ਲਿਖਿਆ, “ਧੀ ਜੋ ਆਪਣੇ ਮਾਤਾ-ਪਿਤਾ ਨੂੰ ਮਾਣ ਮਹਿਸੂਸ ਕਰਾਉਣ ਤੋਂ ਇਲਾਵਾ ਹੋਰ ਕੁਝ ਨਹੀਂ ਚਾਹੁੰਦੀ

ਦੱਸ ਦੇਈਏ ਕਿ ਸਾਲ 2002 ਵਿੱਚ ਨੇਹਾ ਧੂਪੀਆ ਨੇ ਫੈਮਿਨਾ ਮਿਸ ਇੰਡੀਆ ਦਾ ਖਿਤਾਬ ਜਿੱਤਿਆ ਸੀ

ਨੇਹਾ ਧੂਪੀਆ ਆਖਰੀ ਵਾਰ ਫਿਲਮ 'ਏ ਥਰਡੇਸਡ' 'ਚ ਨਜ਼ਰ ਆਈ ਸੀ

ਇਸ ਦੌਰਾਨ ਅਭਿਨੇਤਰੀ ਪੁੱਤਰ ਗੁਰਿਕ ਤੋਂ ਗਰਭਵਤੀ ਸੀ ਅਤੇ ਉਸ ਨੇ ਗਰਭ ਅਵਸਥਾ ਦੌਰਾਨ ਫਿਲਮ ਦੀ ਸ਼ੂਟਿੰਗ ਕੀਤੀ ਸੀ

ਨੇਹਾ ਦੀ ਸੋਸ਼ਲ ਮੀਡੀਆ `ਤੇ ਜ਼ਬਰਦਸਤ ਫ਼ੈਨ ਫ਼ਾਲੋਇੰਗ ਹੈ

ਇੰਸਟਾਗ੍ਰਾਮ `ਤੇ ਨੇਹਾ ਦੇ 5.9 ਮਿਲੀਅਨ ਯਾਨਿ 59 ਲੱਖ ਫ਼ਾਲੋਅਰ ਹਨ