ਅਦਾਕਾਰਾ ਵਾਣੀ ਕਪੂਰ ਜਲਦ ਹੀ ਫਿਲਮ 'ਸ਼ਮਸ਼ੇਰਾ' 'ਚ ਨਜ਼ਰ ਆਉਣ ਵਾਲੀ ਹੈ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਉਹ ਇਸ ਦੇ ਪ੍ਰਮੋਸ਼ਨ 'ਚ ਰੁੱਝੀ ਨਜ਼ਰ ਆ ਰਹੀ ਹੈ ਵਾਣੀ ਕਪੂਰ ਦਾ ਇਹ ਖੂਬਸੂਰਤ ਸਾੜੀ ਲੁੱਕ ਸਾਹਮਣੇ ਆਇਆ ਹੈ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਇਸ ਦੇਸੀ ਅਵਤਾਰ 'ਚ ਵੀ ਵਾਣੀ ਬੇਹੱਦ ਖੂਬਸੂਰਤ ਲੱਗ ਰਹੀ ਹੈ ਵਾਨੀ ਕਪੂਰ ਬਲੈਕ ਸਿਲਕ ਦੀ ਸਾੜੀ ਪਾਈ ਨਜ਼ਰ ਆ ਰਹੀ ਹੈ ਵਾਨੀ ਦੀ ਇਹ ਸਾੜੀ ਕੱਪੜੇ ਦੇ ਬ੍ਰਾਂਡ (Itrh) ਦੀ ਹੈ ਵਾਨੀ ਇਸ ਖੂਬਸੂਰਤ ਬਲੈਕ ਸਾੜ੍ਹੀ ਦੇ ਨਾਲ ਗੋਲਡਨ ਬਲਾਊਜ਼ ਪਹਿਨੀ ਨਜ਼ਰ ਆ ਰਹੀ ਹੈ ਪਿਟਾ ਵਰਕ ਅਤੇ ਹੈਂਡ ਵਰਕ ਕੀਤਾ ਗਿਆ ਹੈ ਵਾਨੀ ਨੇ ਇਸ ਲੁੱਕ ਦੇ ਨਾਲ ਹੈਵੀ ਈਅਰਰਿੰਗਸ ਪੇਅਰ ਕੀਤੇ ਹਨ ਕਾਲੀ ਡਰੈੱਸ 'ਚ ਵਾਨੀ ਕਪੂਰ ਖੂਬਸੂਰਤ ਲੱਗ ਰਹੀ ਹੈ