ਉਰਵਸ਼ੀ ਰੌਤੇਲਾ, ਬਾਲੀਵੁੱਡ ਦੀ ਸਭ ਤੋਂ ਛੋਟੀ ਉਮਰ ਦੀ ਸੁਪਰਸਟਾਰ ਤੇ ਇਸ ਸਮੇਂ ਬਾਲੀਵੁੱਡ ਇੰਡਸਟਰੀ ਦੀ ਚਰਚਾ ਵਿੱਚ ਹੈ।



ਇਕਲੌਤੀ ਮਿਸ ਯੂਨੀਵਰਸ ਜੱਜ ਬਣ ਕੇ ਭਾਰਤ ਨੂੰ ਹਰ ਪੱਧਰ 'ਤੇ ਮਾਣ ਦਿਵਾ ਰਹੀ ਹੈ। ਉਰਵਸ਼ੀ ਰੌਤੇਲਾ ਉਹ ਅਦਾਕਾਰਾ ਹੈ ਜਿਸ ਨੇ ਵਰਲਡਵਾਈਡ ਫੇਮ ਤੇ ਇੰਟਰਨੈਸ਼ਨਲ ਬ੍ਰਾਂਡ ਨੂੰ ਸਾਂਭਿਆ ਹੋਇਆ ਹੈ।



ਇੰਸਟਾਗ੍ਰਾਮ 'ਤੇ 62.3 ਮਿਲੀਅਨ ਫਾਲੋਅਰਜ਼ ਦੇ ਨਾਲ, ਉਹ ਸੋਸ਼ਲ ਮੀਡੀਆ 'ਤੇ ਸਭ ਤੋਂ ਵੱਧ ਫੋਲੋ ਕੀਤੀ ਜਾਣ ਵਾਲੀ ਏਸ਼ੀਅਨ ਅਦਾਕਾਰਾ ਹੈ।



ਨੈਸ਼ਨਲ ਲੈਵਲ 'ਤੇ ਸਭ ਤੋਂ ਪਿਆਰੀ ਹਸਤੀਆਂ ਵਿੱਚੋਂ ਇੱਕ ਹੈ ਉਰਵਸ਼ੀ ਰੌਤੇਲਾ।



ਖੈਰ, ਉਰਵਸ਼ੀ ਰੌਤੇਲਾ ਹੁਣ ਇੰਸਟਾਗ੍ਰਾਮ 'ਤੇ ਸਭ ਤੋਂ ਵੱਧ ਫੋਲੋ ਕੀਤੀ ਜਾਣ ਵਾਲੀ ਬਾਲੀਵੁੱਡ ਸੈਲੀਬ੍ਰਿਟੀ ਬਣ ਗਈ ਹੈ



ਜਿਸ ਨੇ ਸਾਰਾ ਅਲੀ ਖਾਨ, ਰਸ਼ਮਿਕਾ ਮੰਡਨਾ, ਅਨੰਨਿਆ ਪਾਂਡੇ, ਜਾਹਨਵੀ ਕਪੂਰ ਸਮੇਤ ਕਈ ਬਾਲੀਵੁੱਡ ਸੁੰਦਰੀਆਂ ਨੂੰ ਪਛਾੜ ਦਿੱਤਾ ਹੈ।



ਰਿਪੋਰਟਸ ਦੇ ਅਨੁਸਾਰ, ਉਹ ਇੰਸਟਾਗ੍ਰਾਮ 'ਤੇ ਸਭ ਤੋਂ ਘੱਟ ਉਮਰ, ਸਭ ਤੋਂ ਵੱਧ ਫੋਲੋ ਕੀਤੀ ਜਾਣ ਵਾਲੀ ਬਾਲੀਵੁੱਡ ਅਦਾਕਾਰਾ ਬਣ ਗਈ ਹੈ।



ਕ੍ਰਿਤੀ ਸੈਨਨ 52.8 ਮਿਲੀਅਨ, ਦਿਸ਼ਾ ਪਟਾਨੀ 56.6 ਮਿਲੀਅਨ ਨਾਲ ਅਤੇ ਫਿਰ ਸਾਰਾ ਅਲੀ ਖਾਨ 41.4 ਮਿਲੀਅਨ ਨਾਲ, ਰਸ਼ਮੀਕਾ ਮੰਡਾਨਾ 36.3 ਮਿਲੀਅਨ ਨਾਲ ਅਤੇ ਅਨਨਿਆ ਪਾਂਡੇ 24.1 ਮਿਲੀਅਨ ਨਾਲ ਦੂਜੇ ਸਥਾਨ 'ਤੇ ਹੈ ।



21 ਮਿਲੀਅਨ ਨਾਲ ਜਾਹਨਵੀ ਕਪੂਰ 8.4 ਮਿਲੀਅਨ ਦੇ ਨਾਲ ਤਾਰਾ ਸੁਤਾਰੀਆ ਨਾਲ ਇਸ ਸੂਚੀ ਵਿੱਚ ਸ਼ਾਮਲ ਹੋ ਗਈ ਹੈ।



ਦਰਅਸਲ, ਇਹ ਉਰਵਸ਼ੀ ਲਈ ਬਹੁਤ ਵੱਡੀ ਉਪਲਬਧੀ ਹੈ ਕਿਉਂਕਿ ਉਸ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਇਸ ਦੀ ਅਚੀਵਮੈਂਟ ਕੀਤੀ ਹੈ |