ਸ਼ਹਿਨਾਜ਼ ਗਿੱਲ ਜਲਦ ਹੀ ਸਲਮਾਨ ਖਾਨ ਨਾਲ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ, ਜਲਦ ਹੀ ਉਹ ਫਿਲਮ 'ਕਿਸ ਕਾ ਭਾਈ, ਕਿਸੀ ਕੀ ਜਾਨ' 'ਚ ਨਜ਼ਰ ਆਵੇਗੀ।
ਤੁਹਾਨੂੰ ਦੱਸ ਦੇਈਏ ਕਿ ਸ਼ਹਿਨਾਜ਼ ਜਿਸ ਐਵਾਰਡ ਸ਼ੋਅ 'ਚ ਗਈ ਸੀ, ਉਸ 'ਚ ਵੀ ਉਨ੍ਹਾਂ ਨੇ ਐਵਾਰਡ ਜਿੱਤਿਆ ਸੀ। ਉਨ੍ਹਾਂ ਨੂੰ 'ਡਿਜੀਟਲ ਪਰਸਨੈਲਿਟੀ ਆਫ ਦਿ ਈਅਰ' ਦਾ ਐਵਾਰਡ ਮਿਲਿਆ ਹੈ।