Ira-Nupur Wedding Reception: ਈਰਾ ਖਾਨ ਨੂਪੁਰ ਸ਼ਿਖਰੇ ਦੇ ਵਿਆਹ ਦੀ ਰਿਸੈਪਸ਼ਨ ਬੀਤੀ ਰਾਤ ਮੁੰਬਈ ਵਿੱਚ ਹੋਈ। ਵਿਆਹ ਦੇ ਇਸ ਸ਼ਾਨਦਾਰ ਰਿਸੈਪਸ਼ਨ 'ਚ ਮਨੋਰੰਜਨ ਜਗਤ ਦੀਆਂ ਸਾਰੀਆਂ ਖੂਬਸੂਰਤ ਹਸਤੀਆਂ ਨੇ ਆਪਣੇ ਲੁੱਕ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ।