Ira Khan-Nupur Shikhare Reception Wedding: ਆਮਿਰ ਖਾਨ ਦੀ ਬੇਟੀ ਈਰਾ ਖਾਨ ਅਤੇ ਨੂਪੁਰ ਸ਼ਿਖਰੇ ਦਾ ਵਿਆਹ ਸੁਰਖੀਆਂ 'ਚ ਹੈ। ਬੀਤੀ ਸ਼ਾਮ ਮੁੰਬਈ 'ਚ ਇਸ ਜੋੜੇ ਦੀ ਗ੍ਰੈਂਡ ਵੈਡਿੰਗ ਰਿਸੈਪਸ਼ਨ ਪਾਰਟੀ ਦਾ ਆਯੋਜਨ ਕੀਤਾ ਗਿਆ।