ਅਦਾਕਾਰਾ ਮਲਾਇਕਾ ਅਰੋੜਾ ਅਕਸਰ ਆਪਣੇ ਫੈਸ਼ਨ ਸੈਂਸ ਲਈ ਜਾਣੀ ਜਾਂਦੀ ਹੈ

ਮਲਾਇਕਾ ਅਰੋੜਾ ਦੀ ਸੋਸ਼ਲ ਮੀਡੀਆ 'ਤੇ ਮਜ਼ਬੂਤ ਫੈਨ ਫਾਲੋਇੰਗ ਹੈ

ਮਲਾਇਕਾ ਨੇ ਹੁਣ ਤੱਕ ਕਈ ਬਾਲੀਵੁੱਡ ਫਿਲਮਾਂ 'ਚ ਆਈਟਮ ਗੀਤ ਕੀਤੇ ਹਨ

ਹਾਲ ਹੀ 'ਚ ਅਦਾਕਾਰਾ ਨੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ

ਅਰਜੁਨ ਨਾਲ 'ਬ੍ਰੇਕਅੱਪ' ਤੇ 'ਪੈਚਅੱਪ' ਵਿਚਾਲੇ ਮਲਾਇਕਾ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ

ਅਭਿਨੇਤਰੀ ਹਮੇਸ਼ਾ ਆਪਣੇ ਲੁੱਕ ਨਾਲ ਆਪਣੇ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਦਿੰਦੀ ਹੈ

ਮਲਾਇਕਾ ਬਹੁਤ ਹੀ ਸ਼ਾਰਟ ਡਰੈੱਸ 'ਚ ਬੇਹੱਦ ਬੋਲਡ ਅਤੇ ਖੂਬਸੂਰਤ ਲੱਗ ਰਹੀ ਹੈ

ਅਭਿਨੇਤਰੀ ਦਾ ਫਿਗਰ ਇਸ ਉਮਰ 'ਚ ਵੀ ਕਾਫੀ ਹੌਟ, ਫਿੱਟ ਅਤੇ ਸਲਿਮ ਹੈ

ਮਲਾਇਕਾ ਅਰੋੜਾ ਨੇ ਮਲਟੀਕਲਰਡ ਡਰੈੱਸ ਪਾਈ ਹੋਈ ਹੈ ਜੋ ਬਹੁਤ ਛੋਟੀ ਹੈ

ਯੂਜ਼ਰਸ ਅਦਾਕਾਰਾ ਦੀ ਖੂਬਸੂਰਤੀ ਅਤੇ ਫਿਟਨੈੱਸ ਦੀ ਤਾਰੀਫ ਕਰ ਰਹੇ ਹਨ