ਅਦਾਕਾਰਾ ਸ਼ਿਲਪਾ ਸ਼ੈੱਟੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਉਹ ਅਕਸਰ ਆਪਣੇ ਲੁੱਕ ਲਈ ਇੰਟਰਨੈੱਟ 'ਤੇ ਤਾਰੀਫਾਂ ਖੱਟਦੀ ਨਜ਼ਰ ਆਉਂਦੀ ਹੈ ਸ਼ਿਲਪਾ ਸ਼ੈੱਟੀ ਆਪਣੇ ਗਲੈਮਰਸ ਲੁੱਕ ਨਾਲ ਪ੍ਰਸ਼ੰਸਕਾਂ ਨੂੰ ਟ੍ਰੀਟ ਦਿੰਦੀ ਨਜ਼ਰ ਆ ਰਹੀ ਹੈ ਸ਼ਿਲਪਾ ਦੇ ਬੋਲਡ ਅੰਦਾਜ਼ ਨੂੰ ਦੇਖ ਕੇ ਪ੍ਰਸ਼ੰਸਕ ਉਸ ਦੇ ਫੈਸ਼ਨ ਤੇ ਖੂਬਸੂਰਤੀ ਦੀਆਂ ਤਾਰੀਫਾਂ ਕਰ ਰਹੇ ਹਨ ਸ਼ਿਲਪਾ ਸਫੈਦ ਤੇ ਨੀਲੇ ਰੰਗ ਦੀ ਸਟ੍ਰਿਪ ਵਾਲੀ ਵਨ ਪੀਸ ਡਰੈੱਸ 'ਚ ਕਾਫੀ ਸਟਾਈਲਿਸ਼ ਲੱਗ ਰਹੀ ਹੈ ਸ਼ਿਲਪਾ ਨੇ ਆਪਣੇ ਲੁੱਕ ਨੂੰ ਈਅਰਰਿੰਗਸ, ਰਿੰਗਸ, ਬਰੇਸਲੇਟ ਨਾਲ ਐਕਸੈਸਰਾਈਜ਼ ਕੀਤਾ ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਆਪਣੇ ਇਸ ਲੁੱਕ ਨੂੰ ਹਾਈ ਬੂਟਾਂ ਨਾਲ ਪੂਰਾ ਕੀਤਾ ਹੈ ਸ਼ਿਲਪਾ ਸ਼ੈੱਟੀ ਨੇ ਸਟ੍ਰੇਟ ਹੇਅਰਸਟਾਈਲ ਤੇ ਕਿਲਰ ਮੁਸਕਰਾਹਟ ਨਾਲ ਕਈ ਸ਼ਾਨਦਾਰ ਪੋਜ਼ ਦਿੱਤੇ ਸ਼ਿਲਪਾ ਸ਼ੈੱਟੀ ਪੀਲੀ ਆਪਣੀ ਕਰਵੀ ਫਿਗਰ ਨੂੰ ਫਲਾਂਟ ਕਰਦੀ ਨਜ਼ਰ ਆ ਰਹੀ ਹੈ ਟ੍ਰੈਡਿਸ਼ਨਲ ਹੋਵੇ ਜਾਂ ਗਲੈਮਰਸ ਸ਼ਿਲਪਾ ਸ਼ੈੱਟੀ ਹਰ ਲੁੱਕ 'ਚ ਕਿਲਰ ਨਜ਼ਰ ਆਉਂਦੀ ਹੈ