Merry Christmas Screening Pics: ਕੈਟਰੀਨਾ ਕੈਫ ਅਤੇ ਵਿਜੇ ਸੇਤੂਪਤੀ ਸਟਾਰਰ ਫਿਲਮ 'ਮੇਰੀ ਕ੍ਰਿਸਮਸ' 12 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦੀ ਸਕ੍ਰੀਨਿੰਗ ਬੀਤੇ ਦਿਨੀਂ ਮੁੰਬਈ 'ਚ ਰੱਖੀ ਗਈ। ਵੇਖੋ ਇਸਦੀਆਂ ਤਸਵੀਰਾਂ।