Ira-Nupur Wedding Reception: ਆਮਿਰ ਖਾਨ ਦੀ ਬੇਟੀ ਈਰਾ ਖਾਨ ਅਤੇ ਨੂਪੁਰ ਸ਼ਿਖਰੇ ਦੇ ਵਿਆਹ ਦੀ ਸ਼ਾਨਦਾਰ ਰਿਸੈਪਸ਼ਨ ਮੁੰਬਈ ਦੇ ਮਸ਼ਹੂਰ ਜੀਓ ਵਰਲਡ ਸੈਂਟਰ 'ਚ ਆਯੋਜਿਤ ਕੀਤੀ ਗਈ। ਰਿਸੈਪਸ਼ਨ ਤੋਂ ਜੋੜੇ ਦੀਆਂ ਪਹਿਲੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ।