ਬਿੱਗ ਬੌਸ 19 ਫੇਮ ਅਦਾਕਾਰਾ ਮਾਲਤੀ ਚਾਹਰ ਸੋਸ਼ਲ ਮੀਡੀਆ 'ਤੇ ਕਾਫ਼ੀ ਐਕਟਿਵ ਰਹਿੰਦੀ ਹੈ।

Published by: ਸ਼ੰਕਰ ਦਾਸ

ਉਸਨੇ ਬਿਕਨੀ ਲੁੱਕ 'ਚ ਆਪਣੀਆਂ ਕੁਝ ਫੋਟੋਆਂ ਸਾਂਝੀਆਂ ਕੀਤੀਆਂ, ਫੈਨਜ਼ ਉਸਦੇ ਇਸ ਅੰਦਾਜ 'ਤੇ ਦਿਲ ਹਾਰ ਬੈਠੇ ਹਨ।

Published by: ਸ਼ੰਕਰ ਦਾਸ

ਮਾਲਤੀ ਚਾਹਰ ਨੇ ਹਾਲ ਹੀ ਵਿੱਚ ਇੰਸਟਾਗ੍ਰਾਮ 'ਤੇ ਆਪਣੀਆਂ ਕੁਝ ਸਭ ਤੋਂ ਗਲੈਮਰਸ ਫੋਟੋਆਂ ਸਾਂਝੀਆਂ ਕੀਤੀਆਂ ਹਨ।

Published by: ਸ਼ੰਕਰ ਦਾਸ

ਇਨ੍ਹਾਂ ਫੋਟੋਆਂ ਵਿੱਚ ਅਭਿਨੇਤਰੀ ਮਾਲਤੀ ਪਿੰਕ ਬਿਕਨੀ ਪਹਿਨੀ ਦਿਖਾਈ ਦੇ ਰਹੀ ਹੈ।

Published by: ਸ਼ੰਕਰ ਦਾਸ

ਕੁਝ ਫੋਟੋਆਂ ਵਿੱਚ ਅਭਿਨੇਤਰੀ ਆਪਣਾ ਕਰਵਾਈ ਫਿਗਰ ਫਲਾਂਟ ਕਰਦੀ ਨਜ਼ਰ ਆਈ ਹੈ।

Published by: ਸ਼ੰਕਰ ਦਾਸ

ਇਸ ਗਲੈਮਰਸ ਲੁੱਕ ਵਿੱਚ ਅਭਿਨੇਤਰੀ ਨੇ ਕਈ ਕਾਤਲਾਨਾ ਪੋਜ਼ ਦਿੱਤੇ, ਜਿਸ ਨਾਲ ਪ੍ਰਸ਼ੰਸਕ ਹੈਰਾਨ ਰਹਿ ਗਏ।

Published by: ਸ਼ੰਕਰ ਦਾਸ

ਮਾਲਤੀ ਚਾਹਰ ਦੀਆਂ ਇਹ ਫੋਟੋਆਂ ਸਾਹਮਣੇ ਆਉਂਦੇ ਹੀ ਇੰਟਰਨੈੱਟ 'ਤੇ ਵਾਇਰਲ ਹੋ ਗਈਆਂ ਹਨ। ਪ੍ਰਸ਼ੰਸਕ ਫੋਟੋਆਂ 'ਤੇ ਬਹੁਤ ਕੁਮੈਂਟ ਕਰ ਰਹੇ ਹਨ।

Published by: ਸ਼ੰਕਰ ਦਾਸ

ਮਾਲਤੀ ਚਾਹਰ ਅਕਸਰ ਇੰਸਟਾਗ੍ਰਾਮ 'ਤੇ ਆਪਣੀਆਂ ਗਲੈਮਰਸ ਫੋਟੋਆਂ ਸ਼ੇਅਰ ਕਰਦੀ ਰਹਿੰਦੀ ਹੈ। ਹਰ ਫੋਟੋ 'ਚ ਉਸਦਾ ਅਲੱਗ ਅੰਦਾਜ ਹੀ ਦੇਖਣ ਨੂੰ ਮਿਲਦਾ ਹੈ।

Published by: ਸ਼ੰਕਰ ਦਾਸ

ਮਾਲਤੀ ਚਾਹਰ ਨੇ ਬਿੱਗ ਬੌਸ 19 ਵਿੱਚ ਖ਼ੂਬ ਸੁਰਖੀਆਂ ਬਟੋਰੀਆਂ ਹਨ। ਉਹ ਸ਼ੋਅ ਵਿੱਚ ਵਾਈਲਡ ਕਾਰਡ ਪ੍ਰਤੀਯੋਗੀ ਦੇ ਰੂਪ 'ਚ ਸ਼ਾਮਿਲ ਹੋਈ ਸੀ।

Published by: ਸ਼ੰਕਰ ਦਾਸ

ਉਹ ਸ਼ੋਅ 'ਚ ਆਪਣੇ ਬੇਬਾਕ ਅੰਦਾਜ਼ ਲਈ ਕਾਫ਼ੀ ਚਰਚਾ 'ਚ ਰਹੀ ਹੈ। ਫ਼ੈਨਜ ਨੇ ਉਸਨੂੰ ਖ਼ੂਬ ਪਸੰਦ ਕੀਤਾ।

Published by: ਸ਼ੰਕਰ ਦਾਸ