Aishwarya Rai and Nimrat Kaur Net Worth: ਬਾਲੀਵੁੱਡ ਅਦਾਕਾਰਾ ਨਿਮਰਤ ਕੌਰ ਅੱਜਕੱਲ੍ਹ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਅਭਿਸ਼ੇਕ ਬੱਚਨ ਨਾਲ ਡੇਟਿੰਗ ਦੀ ਅਫਵਾਹਾਂ ਦੇ ਚੱਲਦੇ ਉਹ ਲਗਾਤਾਰ ਸੁਰਖੀਆਂ ਵਿੱਚ ਹੈ।
ABP Sanjha

Aishwarya Rai and Nimrat Kaur Net Worth: ਬਾਲੀਵੁੱਡ ਅਦਾਕਾਰਾ ਨਿਮਰਤ ਕੌਰ ਅੱਜਕੱਲ੍ਹ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਅਭਿਸ਼ੇਕ ਬੱਚਨ ਨਾਲ ਡੇਟਿੰਗ ਦੀ ਅਫਵਾਹਾਂ ਦੇ ਚੱਲਦੇ ਉਹ ਲਗਾਤਾਰ ਸੁਰਖੀਆਂ ਵਿੱਚ ਹੈ।

ਖਬਰਾਂ ਮੁਤਾਬਕ ਐਸ਼ਵਰਿਆ ਰਾਏ ਤੋਂ ਦੂਰੀ ਬਣਾ ਕੇ ਅਭਿਸ਼ੇਕ ਬੱਚਨ ਅਦਾਕਾਰਾ ਨਿਮਰਤ ਕੌਰ ਨਾਲ ਰਿਲੇਸ਼ਨਸ਼ਿਪ 'ਚ ਹਨ। ਇਸ ਖਬਰ ਨੇ ਸਾਹਮਣੇ ਆਉਂਦੇ ਹੀ ਇੰਟਰਨੈੱਟ ਉੱਪਰ ਤਰਥੱਲੀ ਮਚਾ ਦਿੱਤੀ ਹੈ।
ABP Sanjha

ਖਬਰਾਂ ਮੁਤਾਬਕ ਐਸ਼ਵਰਿਆ ਰਾਏ ਤੋਂ ਦੂਰੀ ਬਣਾ ਕੇ ਅਭਿਸ਼ੇਕ ਬੱਚਨ ਅਦਾਕਾਰਾ ਨਿਮਰਤ ਕੌਰ ਨਾਲ ਰਿਲੇਸ਼ਨਸ਼ਿਪ 'ਚ ਹਨ। ਇਸ ਖਬਰ ਨੇ ਸਾਹਮਣੇ ਆਉਂਦੇ ਹੀ ਇੰਟਰਨੈੱਟ ਉੱਪਰ ਤਰਥੱਲੀ ਮਚਾ ਦਿੱਤੀ ਹੈ।

ਅੱਜ ਅਸੀ ਤੁਹਾਨੂੰ ਦੱਸਾਂਗੇ ਕਿ ਐਸ਼ ਅਤੇ ਨਿਮਰਤ ਵਿੱਚੋਂ ਕਿਹੜੀ ਅਦਾਕਾਰਾ ਸਭ ਤੋਂ ਵੱਧ ਅਮੀਰ ਹੈ। ਜਾਣਕਾਰੀ ਮੁਤਾਬਕ ਸਾਲ 2022 'ਚ ਫਿਲਮ 'ਦਸਵੀ' ਦੀ ਸ਼ੂਟਿੰਗ ਦੌਰਾਨ ਨਿਮਰਤ ਕੌਰ ਅਤੇ ਅਭਿਸ਼ੇਕ ਬੱਚਨ ਵਿਚਾਲੇ ਨੇੜਤਾ ਵਧ ਗਈ ਸੀ।
ABP Sanjha

ਅੱਜ ਅਸੀ ਤੁਹਾਨੂੰ ਦੱਸਾਂਗੇ ਕਿ ਐਸ਼ ਅਤੇ ਨਿਮਰਤ ਵਿੱਚੋਂ ਕਿਹੜੀ ਅਦਾਕਾਰਾ ਸਭ ਤੋਂ ਵੱਧ ਅਮੀਰ ਹੈ। ਜਾਣਕਾਰੀ ਮੁਤਾਬਕ ਸਾਲ 2022 'ਚ ਫਿਲਮ 'ਦਸਵੀ' ਦੀ ਸ਼ੂਟਿੰਗ ਦੌਰਾਨ ਨਿਮਰਤ ਕੌਰ ਅਤੇ ਅਭਿਸ਼ੇਕ ਬੱਚਨ ਵਿਚਾਲੇ ਨੇੜਤਾ ਵਧ ਗਈ ਸੀ।

ਹਾਲਾਂਕਿ ਇਸ ਮਾਮਲੇ 'ਚ ਅਭਿਸ਼ੇਕ ਬੱਚਨ, ਨਿਮਰਤ ਕੌਰ ਜਾਂ ਐਸ਼ਵਰਿਆ ਰਾਏ ਵੱਲੋਂ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ।
ABP Sanjha

ਹਾਲਾਂਕਿ ਇਸ ਮਾਮਲੇ 'ਚ ਅਭਿਸ਼ੇਕ ਬੱਚਨ, ਨਿਮਰਤ ਕੌਰ ਜਾਂ ਐਸ਼ਵਰਿਆ ਰਾਏ ਵੱਲੋਂ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ।

ABP Sanjha

ਨਿਮਰਤ ਕੌਰ ਦੀ ਗੱਲ ਕਰਿਏ ਤਾਂ ਉਹ ਫਿਲਮ 'ਲੰਚਬਾਕਸ' 'ਚ ਆਪਣੀ ਅਦਾਕਾਰੀ ਨਾਲ ਕਾਫੀ ਪ੍ਰਸਿੱਧ ਹੋਈ। ਅੰਤਰਰਾਸ਼ਟਰੀ ਪੱਧਰ 'ਤੇ ਵੀ ਉਨ੍ਹਾਂ ਦੀ ਕਾਫੀ ਤਾਰੀਫ ਹੋਈ।

ABP Sanjha

ਇਸ ਤੋਂ ਬਾਅਦ ਉਹ 'ਹੋਮਲੈਂਡ' ਅਤੇ 'ਵੇਵਾਰਡ ਪਾਈਨਜ਼' ਵਰਗੀਆਂ ਅਮਰੀਕੀ ਸੀਰੀਜ਼ 'ਚ ਵੀ ਨਜ਼ਰ ਆ ਚੁੱਕੀ ਹੈ। ਨਿਮਰਤ ਕੌਰ ਇੱਕ ਦਮਦਾਰ ਅਦਾਕਾਰਾ ਹੈ। ਉਨ੍ਹਾਂ ਦੀ ਅਦਾਕਾਰੀ ਦੀ ਹਰ ਪਾਸੇ ਤਾਰੀਫ ਹੁੰਦੀ ਹੈ।

ABP Sanjha

ਉਨ੍ਹਾਂ ਨੇ ਕਈ ਵੱਡੇ ਕਲਾਕਾਰਾਂ ਨਾਲ ਕੰਮ ਕੀਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਨਿਮਰਤ ਕੌਰ ਕੋਲ ਕਰੀਬ 7 ਕਰੋੜ ਰੁਪਏ ਦੀ ਜਾਇਦਾਦ ਹੈ। ਅਭਿਨੇਤਰੀ ਫਿਲਮਾਂ ਅਤੇ ਬ੍ਰਾਂਡ ਐਂਡੋਰਸਮੈਂਟਾਂ ਤੋਂ ਕਮਾਈ ਕਰਦੀ ਹੈ।

ABP Sanjha

ਜੇਕਰ ਅਸੀਂ ਅਭਿਸ਼ੇਕ ਬੱਚਨ ਦੀ ਪਤਨੀ ਐਸ਼ਵਰਿਆ ਰਾਏ ਦੀ ਗੱਲ ਕਰੀਏ ਤਾਂ ਪੈਸੇ ਦੇ ਮਾਮਲੇ 'ਚ ਉਹ ਨਿਮਰਤ ਕੌਰ ਹੀ ਨਹੀਂ ਸਗੋਂ ਆਪਣੇ ਪਤੀ ਤੋਂ ਵੀ ਕਾਫੀ ਅਮੀਰ ਹੈ।

ABP Sanjha

ਐਸ਼ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਸਾਲ 1997 'ਚ ਫਿਲਮ 'ਇਰੁਵਰ' ਨਾਲ ਕੀਤੀ ਸੀ। ਐਸ਼ਵਰਿਆ ਨੇ ਬਾਲੀਵੁੱਡ ਦੀਆਂ ਕਈ ਸੁਪਰਹਿੱਟ ਫਿਲਮਾਂ 'ਚ ਕੰਮ ਕੀਤਾ ਹੈ।

ABP Sanjha

ਇੰਨੇ ਸਾਲਾਂ ਤੱਕ ਮਿਹਨਤ ਕਰਕੇ ਐਸ਼ਵਰਿਆ ਰਾਏ ਨੇ ਕਰੋੜਾਂ ਦੀ ਦੌਲਤ ਬਣਾਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਐਸ਼ਵਰਿਆ ਰਾਏ ਦੀ ਕੁੱਲ ਜਾਇਦਾਦ ਲਗਭਗ 10 ਕਰੋੜ ਡਾਲਰ ਯਾਨੀ 828 ਕਰੋੜ ਰੁਪਏ ਹੈ।

ABP Sanjha

ਬਾਲੀਵੁੱਡ ਅਤੇ ਸਾਊਥ ਫਿਲਮਾਂ ਦੇ ਨਾਲ-ਨਾਲ ਐਸ਼ਵਰਿਆ ਰਾਏ ਬ੍ਰਾਂਡ ਐਂਡੋਰਸਮੈਂਟਸ ਵੀ ਕਰਦੀ ਹੈ ਜਿਸ ਤੋਂ ਉਹ ਕਾਫੀ ਕਮਾਈ ਕਰਦੀ ਹੈ।