Amitabh bachchan: ਬਾਲੀਵੁੱਡ ਸ਼ਹਿਨਸ਼ਾਹ ਅਮਿਤਾਭ ਬੱਚਨ ਇਨ੍ਹੀਂ ਦਿਨੀਂ 'ਕੌਨ ਬਣੇਗਾ ਕਰੋੜਪਤੀ 16' ਦੀ ਮੇਜ਼ਬਾਨੀ ਕਰਦੇ ਨਜ਼ਰ ਆ ਰਹੇ ਹਨ।
ABP Sanjha

Amitabh bachchan: ਬਾਲੀਵੁੱਡ ਸ਼ਹਿਨਸ਼ਾਹ ਅਮਿਤਾਭ ਬੱਚਨ ਇਨ੍ਹੀਂ ਦਿਨੀਂ 'ਕੌਨ ਬਣੇਗਾ ਕਰੋੜਪਤੀ 16' ਦੀ ਮੇਜ਼ਬਾਨੀ ਕਰਦੇ ਨਜ਼ਰ ਆ ਰਹੇ ਹਨ।

ਖਾਸ ਗੱਲ ਇਹ ਹੈ ਕਿ 81 ਸਾਲ ਦੀ ਉਮਰ ਵਿੱਚ ਵੀ ਉਨ੍ਹਾਂ ਵਿੱਚ ਉਹੀ ਜੋਸ਼ ਅਤੇ ਚੁਸਤੀ ਵੇਖਣ ਨੂੰ ਮਿਲਦੀ ਹੈ। ਅੱਜ ਵੀ ਉਹ ਪਹਿਲੇ ਵਾਲੇ ਜ਼ਜਬੇ ਨਾਲ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਵਿੱਚ ਕਾਮਯਾਬ ਹੁੰਦੇ ਹਨ।
ABP Sanjha

ਖਾਸ ਗੱਲ ਇਹ ਹੈ ਕਿ 81 ਸਾਲ ਦੀ ਉਮਰ ਵਿੱਚ ਵੀ ਉਨ੍ਹਾਂ ਵਿੱਚ ਉਹੀ ਜੋਸ਼ ਅਤੇ ਚੁਸਤੀ ਵੇਖਣ ਨੂੰ ਮਿਲਦੀ ਹੈ। ਅੱਜ ਵੀ ਉਹ ਪਹਿਲੇ ਵਾਲੇ ਜ਼ਜਬੇ ਨਾਲ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਵਿੱਚ ਕਾਮਯਾਬ ਹੁੰਦੇ ਹਨ।

ਹਾਲ ਹੀ ਵਿੱਚ ਉਨ੍ਹਾਂ ਨੇ ਖੁਦ ਨਾਲ ਜੁੜਿਆ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਦਰਅਸਲ, ਅਮਿਤਾਭ ਬੱਚਨ ਸ਼ੋਅ ਲਈ ਦੇਰ ਰਾਤ ਸ਼ੂਟਿੰਗ ਕਰਦੇ ਹਨ। ਸ਼ੋਅ ਦੌਰਾਨ ਉਨ੍ਹਾਂ ਕਿਹਾ ਕਿ ਮੋਬਾਈਲ ਦੀ ਛੋਟੀ ਸਕਰੀਨ 'ਤੇ ਫਿਲਮ ਦੇਖਣੀ ਬਹੁਤ ਮੁਸ਼ਕਲ ਹੈ।

ਸ਼ੋਅ ਦਾ ਨਵਾਂ ਪ੍ਰੋਮੋ ਆ ਗਿਆ ਹੈ। ਇਸ ਪ੍ਰੋਮੋ 'ਚ ਆਉਣ ਵਾਲੇ ਐਪੀਸੋਡ ਦੀ ਝਲਕ ਦਿਖਾਈ ਗਈ ਹੈ। ਸ਼ੋਅ ਦੇ ਆਉਣ ਵਾਲੇ ਐਪੀਸੋਡ ਵਿੱਚ ਬੀਡ, ਮਹਾਰਾਸ਼ਟਰ ਦੇ ਕਿਸ਼ੋਰ ਅਹੇਰ ਨੂੰ ਸ਼ਾਮਲ ਕੀਤਾ ਜਾਵੇਗਾ।
ABP Sanjha

ਸ਼ੋਅ ਦਾ ਨਵਾਂ ਪ੍ਰੋਮੋ ਆ ਗਿਆ ਹੈ। ਇਸ ਪ੍ਰੋਮੋ 'ਚ ਆਉਣ ਵਾਲੇ ਐਪੀਸੋਡ ਦੀ ਝਲਕ ਦਿਖਾਈ ਗਈ ਹੈ। ਸ਼ੋਅ ਦੇ ਆਉਣ ਵਾਲੇ ਐਪੀਸੋਡ ਵਿੱਚ ਬੀਡ, ਮਹਾਰਾਸ਼ਟਰ ਦੇ ਕਿਸ਼ੋਰ ਅਹੇਰ ਨੂੰ ਸ਼ਾਮਲ ਕੀਤਾ ਜਾਵੇਗਾ।

ABP Sanjha

ਉਹ ਇੱਕ ਲਾਇਬ੍ਰੇਰੀਅਨ ਹੈ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਰਿਹਾ ਹੈ। ਕਿਸ਼ੋਰ ਅਹੇਰ ਨੇ ਅਮਿਤਾਭ ਬੱਚਨ ਦੇ ਨਾਲ ਆਪਣੇ ਦਾਦਾ ਜੀ ਦੇ ਸਨਮਾਨ ਵਿੱਚ

ABP Sanjha

ਆਪਣੇ ਪਿੰਡ ਵਿੱਚ ਇੱਕ ਵਿਦਿਅਕ ਸੰਸਥਾ ਸਥਾਪਤ ਕਰਨ ਦਾ ਆਪਣਾ ਸੁਪਨਾ ਸਾਂਝਾ ਕੀਤਾ। ਕਿਸ਼ੋਰ ਨੇ ਅਮਿਤਾਭ ਬੱਚਨ ਨਾਲ ਸਾਂਝਾ ਕੀਤਾ ਕਿ ਉਹ ਆਪਣੇ ਮੋਬਾਈਲ ਡਿਵਾਈਸ 'ਤੇ ਫਿਲਮਾਂ ਦੇਖਦੇ ਹਨ,

ABP Sanjha

ਜਿਸ 'ਤੇ ਅਮਿਤਾਭ ਬੱਚਨ ਨੇ ਜਵਾਬ ਦਿੱਤਾ, ਮੈਨੂੰ ਇੰਨੇ ਛੋਟੀ ਸਕ੍ਰੀਨ 'ਤੇ ਫਿਲਮਾਂ ਦੇਖਣਾ ਬਹੁਤ ਮੁਸ਼ਕਲ ਲੱਗਦਾ ਹੈ। ਅਸੀਂ ਵੱਡੇ ਪਰਦੇ ਲਈ ਬਣੇ ਹਾਂ। ਸਿਨੇਮਾਘਰਾਂ ਵਿੱਚ ਫਿਲਮ ਦੇਖਣ ਵਿੱਚ ਕੁਝ ਖਾਸ ਹੀ ਗੱਲ ਹੁੰਦੀ ਹੈ।''

ABP Sanjha

ਅਮਿਤਾਭ ਬੱਚਨ ਨੇ ਵੱਡੇ ਪਰਦੇ 'ਤੇ ਫਿਲਮਾਂ ਦੇਖਣ ਬਾਰੇ ਹਲਕੇ-ਫੁਲਕੇ ਅੰਦਾਜ਼ 'ਚ ਕਿਹਾ, ''ਅਕਸਰ ਅਜਿਹਾ ਹੁੰਦਾ ਹੈ ਕਿ ਜਦੋਂ ਮੈਂ ਕੋਈ ਫਿਲਮ ਦੇਖਣ ਜਾਂਦਾ ਹਾਂ ਤਾਂ ਸਭ ਤੋਂ ਪਹਿਲਾਂ ਉਸ ਦਾ ਟਾਈਟਲ ਪੜ੍ਹਦਾ ਹਾਂ।

ABP Sanjha

ਪਰ ਜੇ ਕੋਈ ਮੈਨੂੰ ਇੱਕ ਮਹੀਨੇ ਬਾਅਦ ਪੁੱਛਦਾ ਹੈ ਕਿ ਮੈਂ ਕਿਹੜੀ ਫਿਲਮ ਦੇਖੀ ਹੈ, ਤਾਂ ਮੈਂ ਨਾਮ ਭੁੱਲ ਜਾਂਦਾ ਹਾਂ। ਇਸ ਤਰ੍ਹਾਂ ਇਹ ਕਿਹਾ ਜਾ ਸਕਦਾ ਹੈ ਕਿ ਉਹ ਚੀਜ਼ਾ ਭੁੱਲਣ ਦੀ ਬਿਮਾਰੀ ਦਾ ਸਾਹਮਣਾ ਕਰ ਰਹੇ ਹਨ।

ABP Sanjha

ਅਮਿਤਾਭ ਬੱਚਨ ਨੇ ਕਿਹਾ, ''ਮੈਂ ਇਸ ਦਾ ਜ਼ਿਕਰ ਇਸ ਲਈ ਕਰ ਰਿਹਾ ਹਾਂ ਕਿਉਂਕਿ ਅੱਜਕਲ ਫਿਲਮਾਂ ਦੀ ਭਰਮਾਰ ਹੈ। ਮੋਬਾਈਲ ਹੋਵੇ ਜਾਂ ਥੀਏਟਰ, ਹਰ ਜਗ੍ਹਾ ਅਣਗਿਣਤ ਵਿਕਲਪ ਉਪਲਬਧ ਹਨ।

ABP Sanjha

ਇਸ ਤੋਂ ਬਾਅਦ ਅਮਿਤਾਭ ਨੇ ਹੈਰੀਟੇਜ ਫਾਊਂਡੇਸ਼ਨ ਵੱਲੋਂ ਆਪਣੀ ਬਲਾਕਬਸਟਰ ਫਿਲਮ ‘ਸ਼ੋਲੇ’ ਦੀ ਮੁੜ ਰਿਲੀਜ਼ ਦੇ ਮੌਕੇ ਨੂੰ ਯਾਦ ਕੀਤਾ।