ਦੀਪਿਕਾ ਪਾਦੁਕੋਣ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।



ਇਨ੍ਹਾਂ ਤਸਵੀਰਾਂ 'ਚ ਉਹ ਟ੍ਰੈਡਿਸ਼ਨਲ ਦੇ ਨਾਲ ਹੌਟਨੈੱਸ ਦਾ ਜਲਵਾ ਬਿਖੇਰਦੀ ਨਜ਼ਰ ਆ ਰਹੀ ਹੈ।



ਇਨ੍ਹਾਂ ਲੇਟੈਸਟ ਤਸਵੀਰਾਂ 'ਚ ਅਦਾਕਾਰਾ ਦੀਪਿਕਾ ਪਾਦੁਕੋਣ ਦਾ ਹਰ ਅੰਦਾਜ਼ ਸ਼ਾਨਦਾਰ ਹੈ।



ਇਨ੍ਹਾਂ ਤਸਵੀਰਾਂ 'ਚ ਦੀਪਿਕਾ ਪਾਦੂਕੋਣ ਪਲੇਨ ਸ਼ਿਮਰੀ ਸਾੜ੍ਹੀ 'ਚ ਹੌਟਨੈੱਸ ਦਾ ਜਲਵਾ ਬਿਖੇਰਦੀ ਨਜ਼ਰ ਆ ਰਹੀ ਹੈ।



ਇਨ੍ਹਾਂ ਤਸਵੀਰਾਂ 'ਤੇ ਪ੍ਰਸ਼ੰਸਕਾਂ ਵੱਲੋਂ ਜ਼ਬਰਦਸਤ ਰਿਸਪਾਂਸ ਦੇਖਣ ਨੂੰ ਮਿਲ ਰਿਹਾ ਹੈ।



ਦੀਪਿਕਾ ਪਾਦੂਕੋਣ ਨੇ ਇਸ ਸਾੜ੍ਹੀ ਨੂੰ ਮੈਚਿੰਗ ਬੈਕਲੇਸ ਬਲਾਊਜ਼ ਦੇ ਨਾਲ ਕੈਰੀ ਕੀਤਾ ਹੈ।



ਦੀਪਿਕਾ ਪਾਦੂਕੋਣ ਨੇ ਆਪਣੀ ਲੁੱਕ ਨੂੰ ਘੱਟ ਤੋ ਘੱਟ ਐਕਸੈਸਰੀਜ਼ ਸਿਰਫ ਈਅਰਰਿੰਗਸ ਅਤੇ ਹੀਲਜ਼ ਨਾਲ ਐਕਸੈਸਰਾਈਜ਼ ਕੀਤਾ।



ਸਮੋਕੀ ਅਤੇ ਨਿਊਡ ਮੇਕਅਪ ਨਾਲ ਮੈਚ ਕਰਦੇ ਹੋਏ ਦੀਪਿਕਾ ਪਾਦੂਕੋਣ ਨੇ ਆਪਣੇ ਵਾਲਾਂ ਨੂੰ ਮੈਸੀ ਬਨ ਵਿੱਚ ਬੰਨ੍ਹਿਆ ਹੈ।



ਇਨ੍ਹਾਂ ਤਸਵੀਰਾਂ 'ਚ ਦੀਪਿਕਾ ਪਾਦੂਕੋਣ ਇੱਕ ਤੋਂ ਵਧ ਕੇ ਇੱਕ ਸਿਜ਼ਲਿੰਗ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।



ਦੀਪਿਕਾ ਪਾਦੁਕੋਣ ਕਦੇ ਆਪਣੇ ਰਵਾਇਤੀ, ਕਦੇ ਗਲੈਮਰਸ ਤੇ ਕਦੇ ਬੋਲਡ ਅਵਤਾਰ ਨਾਲ ਸੋਸ਼ਲ ਮੀਡੀਆ 'ਤੇ ਹਲਚਲ ਮਚਾਉਂਦੀ ਨਜ਼ਰ ਆਉਂਦੀ ਹੈ।