Sonarika Wedding Pics: ਅਦਾਕਾਰਾ ਸੋਨਾਰਿਕਾ ਭਦੌਰੀਆ ਬੁਆਏਫ੍ਰੈਂਡ ਵਿਕਾਸ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਗਈ ਹੈ। ਅਦਾਕਾਰਾ ਨੇ ਸੋਸ਼ਲ ਮੀਡੀਆ ਅਕਾਊਂਟ 'ਤੇ ਵਿਆਹ ਦੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ।