Elvish Yadav-Lovekesh Kataria: ਬਿੱਗ ਬੌਸ ਓਟੀਟੀ 2 ਦੇ ਜੇਤੂ ਐਲਵਿਸ਼ ਯਾਦਵ ਦਾ ਹੈਰਾਨ ਕਰਨ ਵਾਲਾ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ABP Sanjha

Elvish Yadav-Lovekesh Kataria: ਬਿੱਗ ਬੌਸ ਓਟੀਟੀ 2 ਦੇ ਜੇਤੂ ਐਲਵਿਸ਼ ਯਾਦਵ ਦਾ ਹੈਰਾਨ ਕਰਨ ਵਾਲਾ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਇਸ ਵੀਡੀਓ ਨੂੰ ਵੇਖ ਹਰ ਕੋਈ ਹੈਰਾਨ ਹੋ ਰਿਹਾ ਹੈ। ਇਸ ਵੀਡੀਓ ਵਿੱਚ ਐਲਵਿਸ਼ ਅਤੇ ਬਿੱਗ ਬੌਸ ਓਟੀਟੀ 3 ਦੇ ਪ੍ਰਤੀਯੋਗੀ ਲਵਕੇਸ਼ ਕਟਾਰੀਆ ਬੈੱਡਰੂਮ ਵਿੱਚ ਬਿਨਾਂ ਕਮੀਜ਼ ਦੇ ਲੇਟੇ ਹੋਏ ਨਜ਼ਰ ਆ ਰਹੇ ਹਨ।
ABP Sanjha

ਇਸ ਵੀਡੀਓ ਨੂੰ ਵੇਖ ਹਰ ਕੋਈ ਹੈਰਾਨ ਹੋ ਰਿਹਾ ਹੈ। ਇਸ ਵੀਡੀਓ ਵਿੱਚ ਐਲਵਿਸ਼ ਅਤੇ ਬਿੱਗ ਬੌਸ ਓਟੀਟੀ 3 ਦੇ ਪ੍ਰਤੀਯੋਗੀ ਲਵਕੇਸ਼ ਕਟਾਰੀਆ ਬੈੱਡਰੂਮ ਵਿੱਚ ਬਿਨਾਂ ਕਮੀਜ਼ ਦੇ ਲੇਟੇ ਹੋਏ ਨਜ਼ਰ ਆ ਰਹੇ ਹਨ।

ਦੋਵੇਂ ਹਾਸਾ-ਮਜ਼ਾਕ ਕਰ ਰਹੇ ਹਨ ਅਤੇ ਐਲਵਿਸ਼ ਵੀਡੀਓ ਵਿੱਚ ਕਹਿੰਦਾ ਹੈ, ਗੇਅ ਹੋਣਾ ਕੋਈ ਬੁਰੀ ਗੱਲ ਨਹੀਂ ਹੈ। ਐਲਵਿਸ਼ ਵੀਡੀਓ 'ਚ ਲਵਕੇਸ਼ ਨੂੰ ਬਿਨਾਂ ਟਰਾਊਜ਼ਰ ਦੇ ਵੀ ਕੈਪਚਰ ਕਰਦੇ ਹਨ।
ABP Sanjha

ਦੋਵੇਂ ਹਾਸਾ-ਮਜ਼ਾਕ ਕਰ ਰਹੇ ਹਨ ਅਤੇ ਐਲਵਿਸ਼ ਵੀਡੀਓ ਵਿੱਚ ਕਹਿੰਦਾ ਹੈ, ਗੇਅ ਹੋਣਾ ਕੋਈ ਬੁਰੀ ਗੱਲ ਨਹੀਂ ਹੈ। ਐਲਵਿਸ਼ ਵੀਡੀਓ 'ਚ ਲਵਕੇਸ਼ ਨੂੰ ਬਿਨਾਂ ਟਰਾਊਜ਼ਰ ਦੇ ਵੀ ਕੈਪਚਰ ਕਰਦੇ ਹਨ।

ਐਲਵਿਸ਼ ਯਾਦਵ ਅਤੇ ਲਵਕੇਸ਼ ਕਟਾਰੀਆ ਵਿਚਕਾਰ ਡੂੰਘੀ ਦੋਸਤੀ ਹੈ। ਲਵਕੇਸ਼ ਦੇ ਸ਼ੋਅ ਤੋਂ ਬਾਹਰ ਹੋਣ ਤੇ ਐਲਵਿਸ਼ ਨੇ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਵੀਡੀਓ ਕਾਲ ਕੀਤੀ, ਤਾਂ ਉਨ੍ਹਾਂ ਨੂੰ ਨੈਤਿਕ ਸਮਰਥਨ ਮਿਲ ਸਕੇ।
ABP Sanjha

ਐਲਵਿਸ਼ ਯਾਦਵ ਅਤੇ ਲਵਕੇਸ਼ ਕਟਾਰੀਆ ਵਿਚਕਾਰ ਡੂੰਘੀ ਦੋਸਤੀ ਹੈ। ਲਵਕੇਸ਼ ਦੇ ਸ਼ੋਅ ਤੋਂ ਬਾਹਰ ਹੋਣ ਤੇ ਐਲਵਿਸ਼ ਨੇ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਵੀਡੀਓ ਕਾਲ ਕੀਤੀ, ਤਾਂ ਉਨ੍ਹਾਂ ਨੂੰ ਨੈਤਿਕ ਸਮਰਥਨ ਮਿਲ ਸਕੇ।

ABP Sanjha

ਸ਼ੋਅ ਦੌਰਾਨ ਵੀ ਐਲਵਿਸ਼ ਨੇ ਲਵਕੇਸ਼ ਦੇ ਪਰਿਵਾਰ ਨਾਲ ਗੱਲ ਕੀਤੀ ਅਤੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਲਈ ਵੋਟਿੰਗ ਦੀ ਅਪੀਲ ਕੀਤੀ। ਹੁਣ ਜਦੋਂ ਸ਼ੋਅ ਖਤਮ ਹੋ ਗਿਆ ਹੈ, ਇੱਕ ਨਵਾਂ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਦੋਵੇਂ ਬੈੱਡ 'ਤੇ ਲੇਟੇ ਹੋਏ ਹਨ।

ABP Sanjha

ਵੀਡੀਓ ਵਿੱਚ, ਐਲਵਿਸ਼ ਬਿਸਤਰੇ 'ਤੇ ਬਿਨਾਂ ਕਮੀਜ਼ ਲੇਟਿਆ ਹੋਇਆ ਹੈ ਅਤੇ ਕਹਿੰਦੇ ਹਨ, ਅਸੀਂ ਸੋਚ ਰਹੇ ਹਾਂ ਕਿ ਆਪਣਾ ਇੱਕ ਗੈਂਗ ਬਣਾ ਲਈਏ। ਸਮਲਿੰਗੀ ਹੋਣਾ ਕੋਈ ਬੁਰੀ ਗੱਲ ਨਹੀਂ ਹੈ।

ABP Sanjha

ਕਈ ਵਾਰ ਲੋਕ ਸੋਚਦੇ ਹਨ ਕਿ ਅਸੀਂ ਵਿਰੋਧੀ ਹਾਂ। ਪਰ ਅਸੀਂ ਖੁੱਲ੍ਹ ਚੁੱਕੇ ਹਾਂ। ਇਸ ਤੋਂ ਬਾਅਦ, ਐਲਵਿਸ਼ ਲਵਕੇਸ਼ ਨੂੰ ਦਿਖਾਉਂਦਾ ਹੈ ਜੋ ਚੁੱਪਚਾਪ ਆਪਣਾ ਫ਼ੋਨ ਬੈੱਡ 'ਤੇ ਸਕ੍ਰੋਲ ਕਰ ਰਿਹਾ ਹੈ।

ABP Sanjha

ਫਿਰ ਐਲਵਿਸ਼ ਉਨ੍ਹਾਂ ਨੂੰ ਆਪਣੇ ਅੰਡਰਵੀਅਰ ਵਿੱਚ ਸ਼ੂਟ ਕਰਦਾ ਹੈ। ਲਵਕੇਸ਼ ਮਜ਼ਾਕ ਵਿਚ ਕਹਿੰਦਾ ਹੈ, ਤੁਹਾਡੇ 'ਤੇ ਭਰੋਸਾ ਨਹੀ ਹੈ, ਤੁਸੀਂ ਹਮੇਸ਼ਾ ਵੀਡੀਓ ਬਣਾਉਂਦੇ ਰਹਿੰਦੇ ਹੋ।

ABP Sanjha

ਜਵਾਬ ਵਿੱਚ, ਐਲਵਿਸ਼ ਕਹਿੰਦਾ ਹੈ, ਜਨਤਾ ਨੂੰ ਪਤਾ ਲੱਗਾ ਕਿ ਅੰਡਰਵੀਅਰ ਵੀ ਨਹੀਂ ਪਾਇਆ। ਲਵਕੇਸ਼ ਹੱਸਦੇ ਹੋਏ ਜਵਾਬ ਦਿੰਦਾ ਹੈ, ਅੰਡਰਵੀਅਰ ਇਹ ਰਿਹਾ ਬੇਟਾ।

ਐਲਵੀਸ਼ ਯਾਦਵ ਬਿੱਗ ਬੌਸ ਓਟੀਟੀ 2 ਵਿੱਚ ਇੱਕ ਵਾਈਲਡ ਕਾਰਡ ਪ੍ਰਤੀਯੋਗੀ ਦੇ ਰੂਪ ਵਿੱਚ ਸ਼ਾਮਲ ਹੋਏ ਸੀ ਅਤੇ ਇਸ ਸੀਜ਼ਨ ਵਿੱਚ ਪਹਿਲੀ ਵਾਰ ਕੋਈ ਵਾਈਲਡ ਕਾਰਡ ਪ੍ਰਤੀਯੋਗੀ ਜੇਤੂ ਬਣਿਆ ਸੀ।